ਕੈਨੇਡਾ ‘ਚ ਟਰੱਕ ਡਰਾਈਵਰ ਇੱਕ ਦਿਨ ‘ਚ ਕਿੰਨੇ ਪੈਸੇ ਕਮਾ ਲੈਂਦਾ?

ਕੈਨੇਡਾ ਦੇ ਡਰਾਈਵਰਾਂ ਕਈ ਪੰਜਾਬੀ ਵੀ ਹਨ

Published by: ਜਸਵੀਰ ਕੌਰ

ਕੀ ਤੁਹਾਨੂੰ ਪਤਾ ਹੈ ਕਿ ਉਹ ਕਿੰਨਾ ਕਮਾ ਲੈਂਦੇ ਹਨ

Published by: ਜਸਵੀਰ ਕੌਰ

ਜੇਕਰ ਨਹੀਂ ਪਤਾਂ ਤਾਂ ਅਸੀਂ ਤੁਹਾਨੂੰ ਦੱਸਦੇ ਹਾਂ

Published by: ਜਸਵੀਰ ਕੌਰ

ਕੈਨੇਡਾ ਵਿੱਚ ਟਰੱਕ ਡਰਾਈਵਰ ਇੱਕ ਦਿਨ ਵਿੱਚ 180 ਤੋਂ 350 ਕੈਨੇਡਾਈ ਡਾਲਰ ਤੱਕ ਕਮਾਂ ਲੈਂਦੇ ਹਨ

Published by: ਜਸਵੀਰ ਕੌਰ

ਭਾਰਤੀ ਕਰੰਸੀ ਦੇ ਹਿਸਾਬ ਨਾਲ ਇਹ 11000 ਤੋਂ 21000 ਰੁਪਏ ਤੱਕ ਕਮਾਂ ਲੈਂਦੇ ਹਨ

Published by: ਜਸਵੀਰ ਕੌਰ

ਭਾਵ ਕਿ ਕੈਨੇਡਾ ਦੇ ਟਰੱਕ ਡਰਾਈਵਰ ਇੱਕ ਦਿਨ ਵਿੱਚ 11,000 ਤੋਂ 21, 000 ਤੱਕ ਕਮਾਉਂਦੇ ਹਨ

Published by: ਜਸਵੀਰ ਕੌਰ

ਪਰ ਇਹ ਕਮਾਈ ਉਨ੍ਹਾਂ ਦੇ ਐਕਸਪੀਰੀਅੰਸ ‘ਤੇ ਡਿਪੈਂਡ ਕਰਦੀ ਹੈ

Published by: ਜਸਵੀਰ ਕੌਰ

ਜਿੰਨਾ ਵਧੀਆ ਉਹ ਟਰੱਕ ਚਲਾਉਣਗੇ, ਉੰਨੀ ਵਧੀਆ ਕਮਾਈ ਹੋਵੇਗੀ

Published by: ਜਸਵੀਰ ਕੌਰ

ਪਰ ਇਹ ਸਮੇਂ ਦੇ ਨਾਲ ਬਦਲਦੀ ਰਹਿੰਦੀ ਹੈ

Published by: ਜਸਵੀਰ ਕੌਰ