ਕਿੰਨਾ ਚੱਲਣ ਨਾਲ ਪੂਰੇ ਹੋ ਜਾਣਗੇ 100000 ਸਟੈਪ

ਡਾਕਟਰ ਦੇ ਅਨੁਸਾਰ ਹਰੇਕ ਵਿਅਕਤੀ ਨੂੰ ਪੈਦਲ ਚੱਲ ਕੇ ਜ਼ਰੂਰ ਜਾਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਚੱਲਣਾ ਇੱਕ ਤਰ੍ਹਾਂ ਦੀ ਕਸਰਤ ਹੈ ਜੋ ਕਿ ਹਰ ਵਿਅਕਤੀ ਨੂੰ ਰੋਜ਼ ਕਰਨੀ ਚਾਹੀਦੀ ਹੈ

Published by: ਏਬੀਪੀ ਸਾਂਝਾ

ਭਾਵ ਕਿ ਹਰ ਰੋਜ਼ ਵਿਅਕਤੀ ਨੂੰ ਕੁਝ ਕਦਮ ਚੱਲਣਾ ਚਾਹੀਦਾ, ਇਸ ਨਾਲ ਖੂਨ ਦੇ ਸੰਚਾਰ ਵਿੱਚ ਸੁਧਾਰ ਆਉਂਦਾ ਹੈ

Published by: ਏਬੀਪੀ ਸਾਂਝਾ

ਕੀ ਤੁਸੀਂ ਕਦੇ ਸੋਚਿਆ ਹੈ ਕਿ 100000 ਸਟੈਪ ਜੇਕਰ ਚੱਲਦੇ ਹੋ ਤਾਂ ਤੁਹਾਨੂੰ ਕਿੰਨਾ ਤੁਰਨ ਨਾਲ ਪੂਰੇ ਹੋ ਜਾਣਗੇ

Published by: ਏਬੀਪੀ ਸਾਂਝਾ

ਆਓ ਜਾਣਦੇ ਹਾਂ 100000 ਸਟੈਪ ਕਿੰਨਾ ਚੱਲਣ ਨਾਲ ਪੂਰੇ ਹੋ ਜਾਣਗੇ

Published by: ਏਬੀਪੀ ਸਾਂਝਾ

100000 ਸਟੈਪ ਪੂਰਾ ਕਰਨ ਦੇ ਲਈ ਤੁਸੀਂ ਲਗਭਗ 65 ਤੋਂ 80 ਕਿਲੋਮੀਟਰ ਦੀ ਦੂਰੀ ਤੈਅ ਕਰਨੀ ਹੋਵੇਗੀ

Published by: ਏਬੀਪੀ ਸਾਂਝਾ

ਇਨ੍ਹਾਂ ਨੂੰ ਪੂਰਾ ਕਰਨ ਦੇ ਲਈ ਕਾਫੀ ਸਮਾਂ ਲੱਗ ਸਕਦਾ ਹੈ, ਇਸ ਦੇ ਨਾਲ ਹੀ ਇਹ ਸਮਾਂ ਤੁਹਾਡੇ ਚੱਲਣ ‘ਤੇ ਵੀ ਨਿਰਭਰ ਕਰਦਾ ਹੈ

Published by: ਏਬੀਪੀ ਸਾਂਝਾ

ਜੇਕਰ ਤੁਸੀਂ ਇਹ ਸਟੈਪਸ ਇੱਕ ਵਾਰ ਵਿੱਚ ਪੂਰਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਕਈ ਘੰਟੇ ਚੱਲਣਾ ਪੈ ਸਕਦਾ ਹੈ

Published by: ਏਬੀਪੀ ਸਾਂਝਾ

ਇਸ ਪ੍ਰਕਿਰਿਆ ਵਿੱਚ ਲਗਭਗ 3500 ਤੋਂ ਲੈਕੇ 5500 ਕੈਲੋਰੀ ਬਰਨ ਹੋ ਸਕਦੀ ਹੈ

Published by: ਏਬੀਪੀ ਸਾਂਝਾ