ਜਾਣੋ ਕੁਝ ਮਿੰਟਾਂ ਵਿੱਚ Driving Licence ਡਾਊਨਲੋਡ ਕਰਨ ਦਾ ਆਸਾਨ ਤਰੀਕਾ।

Published by: ਸ਼ੰਕਰ ਦਾਸ

ਜੇ ਤੁਹਾਡਾ ਡਰਾਈਵਿੰਗ ਲਾਇਸੈਂਸ ਤੁਹਾਡੇ ਕੋਲ ਨਹੀਂ ਹੈ ਜਾਂ ਗੁੰਮ ਹੋ ਗਿਆ ਹੈ ਤਾਂ ਇਸ ਦੀ ਡਿਜ਼ਿਟਲ ਕਾਪੀ ਤੁਹਾਡੇ ਕੰਮ ਆ ਸਕਦੀ ਹੈ।

Published by: ਸ਼ੰਕਰ ਦਾਸ

Digi Locker ਐਪ ਡਾਊਨਲੋਡ ਕਰੋ ਜਾਂ ਵੈੱਬਸਾਈਟ 'ਤੇ ਲੌਗ ਇਨ ਕਰੋ।

Published by: ਸ਼ੰਕਰ ਦਾਸ

ਆਧਾਰ ਜਾਂ ਮੋਬਾਈਲ ਨੰਬਰ ਰਾਹੀਂ ਲੌਗ ਇਨ ਕਰੋ। ਨਵੇਂ ਯੂਜ਼ਰ ਪਹਿਲਾਂ ਰਜਿਸਟਰ ਕਰਨ।

Published by: ਸ਼ੰਕਰ ਦਾਸ

Search Documents ਵਿੱਚ ਜਾ ਕੇ Driving Licence 'ਤੇ ਕਲਿੱਕ ਕਰੋ।

Published by: ਸ਼ੰਕਰ ਦਾਸ

ਆਪਣਾ ਡਰਾਈਵਿੰਗ ਲਾਇਸੈਂਸ ਨੰਬਰ, ਰਾਜ ਅਤੇ ਮੰਗੀ ਗਈ ਹੋਰ ਜਾਣਕਾਰੀ ਦਰਜ ਕਰੋ।

Published by: ਸ਼ੰਕਰ ਦਾਸ

ਸਿਸਟਮ ਤੁਹਾਡੀ ਜਾਣਕਾਰੀ ਦੀ ਪੁਸ਼ਟੀ ਕਰੇਗਾ ਅਤੇ ਡਿਜ਼ਿਟਲ Driving Licence ਦਿਖਾ ਦੇਵੇਗਾ।

Published by: ਸ਼ੰਕਰ ਦਾਸ

ਡਿਜ਼ਿਟਲ Driving Licence ਨੂੰ PDF ਵਜੋਂ ਡਾਊਨਲੋਡ ਕਰੋ ਜਾਂ Digi Locker ਵਿੱਚ ਸੇਵ ਕਰ ਲਵੋ।

Published by: ਸ਼ੰਕਰ ਦਾਸ

ਤੁਸੀਂ mParivahan ਐਪ ਰਾਹੀਂ ਵੀ ਆਪਣਾ ਡਿਜ਼ਿਟਲ Driving Licence ਵੇਖ ਅਤੇ ਡਾਊਨਲੋਡ ਕਰ ਸਕਦੇ ਹੋ।

Published by: ਸ਼ੰਕਰ ਦਾਸ

ਤੁਸੀਂ Digi Locker ਜਾਂ mParivahan ਵਿੱਚ ਮੌਜੂਦ ਡਿਜ਼ਿਟਲ Driving Licence ਨੂੰ ਕਈ ਥਾਵਾਂ 'ਤੇ ਵਰਤ ਸਕਦੇ ਹੋ।

Published by: ਸ਼ੰਕਰ ਦਾਸ