ਭਾਰਤ ਦੀ ਸਭ ਤੋਂ ਲੰਬੀ ਰੇਲ ਕਿਹੜੀ ਹੈ

Published by: ਏਬੀਪੀ ਸਾਂਝਾ

ਭਾਰਤ ਦੀ ਸਭ ਤੋਂ ਲੰਬੀ ਰੇਲ ਸੁਪਰ ਵਾਸੂਕੀ ਮੰਨੀ ਜਾਂਦੀ ਹੈ

Published by: ਏਬੀਪੀ ਸਾਂਝਾ

ਇਹ ਰੇਲ ਭਾਰਤੀ ਰੇਲਵੇ ਵੱਲੋਂ ਆਜ਼ਾਦੀ ਦੇ 74 ਸਾਲ ਪੂਰੇ ਹੋਣ ‘ਤੇ ਚਲਾਈ ਗਈ ਸੀ

Published by: ਏਬੀਪੀ ਸਾਂਝਾ

ਸੂਪਰ ਵਾਸੂਕੀ ਵਿੱਚ 295 ਡੱਬੇ ਸਨ

Published by: ਏਬੀਪੀ ਸਾਂਝਾ

ਇਸ ਦੀ ਕੁੱਲ ਲੰਬਾਈ 3.5 ਕਿਲੋਮੀਟਰ ਸੀ

Published by: ਏਬੀਪੀ ਸਾਂਝਾ

ਇਹ ਰੇਲ ਮੁੱਖ ਤੌਰ ‘ਤੇ ਕੋਲੇ ਦੇ ਪਰਿਵਹਨ ਦੇ ਲਈ ਚਲਾਈ ਗਈ ਸੀ

Published by: ਏਬੀਪੀ ਸਾਂਝਾ

ਰੇਲ ਨੇ ਇੱਕ ਵਾਰ ਵਿੱਚ ਮਾਲ ਢੋ ਕੇ ਰਿਕਾਰਡ਼ ਬਣਾਇਆ

Published by: ਏਬੀਪੀ ਸਾਂਝਾ

ਇਸ ਵਿੱਚ ਕਈ ਮਾਲ ਗੱਡੀਆਂ ਨੂੰ ਜੋੜ ਕੇ ਤਿਆਰ ਕੀਤਾ ਗਿਆ ਹੈ

Published by: ਏਬੀਪੀ ਸਾਂਝਾ

ਇਸ ਰੇਲ ਦਾ ਸੰਚਾਲਨ ਭਾਰਤੀ ਰੇਲ ਦੀ ਮਾਲ ਢੁਆਈ ਦੀ ਸਮਰੱਥਾ ਨੂੰ ਦਿਖਾਉਣ ਲਈ ਕੀਤਾ ਗਿਆ

Published by: ਏਬੀਪੀ ਸਾਂਝਾ

ਸੂਪਰ ਵਾਸੂਕੀ ਨੇ ਦੇਸ਼ ਦੀ ਲਾਜਿਸਟਿਕਸ ਸਮਰੱਥਾ ਦਾ ਪ੍ਰਦਰਸ਼ਨ ਕੀਤਾ, ਇਹ ਰੇਲ ਭਾਰਤੀ ਰੇਲਵੇ ਦੀ ਤਕਨੀਕੀ ਅਤੇ ਪਰਿਚਾਲਨ ਦਕਸ਼ਤਾ ਦਾ ਪ੍ਰਤੀਕ ਮੰਨੀ ਜਾਂਦੀ ਹੈ

Published by: ਏਬੀਪੀ ਸਾਂਝਾ