ਇੱਕ ਔਰਤ ਵੱਧ ਤੋਂ ਵੱਧ ਕਿੰਨੇ ਬੱਚੇ ਪੈਦਾ ਕਰ ਸਕਦੀ ਹੈ ?

Published by: ਸ਼ੰਕਰ ਦਾਸ

ਆਓ ਜਾਣਦੇ ਹਾਂ ਕਿ ਇੱਕ ਔਰਤ ਆਪਣੇ ਜੀਵਨਕਾਲ ਦੌਰਾਨ ਵੱਧ ਤੋਂ ਵੱਧ ਕਿੰਨੇ ਬੱਚਿਆਂ ਨੂੰ ਜਨਮ ਦੇ ਸਕਦੀ ਹੈ।

Published by: ਸ਼ੰਕਰ ਦਾਸ

ਆਮ ਤੌਰ 'ਤੇ ਇੱਕ ਤੰਦਰੁਸਤ ਔਰਤ ਆਪਣੇ ਜੀਵਨਕਾਲ ਵਿੱਚ ਲਗਭਗ 15 ਤੋਂ 20 ਬੱਚਿਆਂ ਨੂੰ ਜਨਮ ਦੇ ਸਕਦੀ ਹੈ।

Published by: ਸ਼ੰਕਰ ਦਾਸ

ਔਰਤਾਂ ਦੀ ਪ੍ਰਜਨਨ ਸਮਰੱਥਾ (Fertility) ਆਮ ਤੌਰ 'ਤੇ 13 ਸਾਲ ਦੀ ਉਮਰ ਦੇ ਆਸ-ਪਾਸ ਸ਼ੁਰੂ ਹੁੰਦੀ ਹੈ ਅਤੇ 45 ਤੋਂ 50 ਸਾਲ ਦੀ ਉਮਰ ਤੱਕ, ਯਾਨੀ ਮੇਨੋਪੌਜ਼ ਤੱਕ ਰਹਿੰਦੀ ਹੈ।

Published by: ਸ਼ੰਕਰ ਦਾਸ

ਇਤਿਹਾਸ ਵਿੱਚ ਸਭ ਤੋਂ ਵੱਧ ਬੱਚਿਆਂ ਨੂੰ ਜਨਮ ਦੇਣ ਵਾਲੀ ਮਹਿਲਾ ਰੂਸ ਦੀ ਮੰਨੀ ਜਾਂਦੀ ਹੈ।

Published by: ਸ਼ੰਕਰ ਦਾਸ

ਦੱਸਿਆ ਜਾਂਦਾ ਹੈ ਕਿ ਉਸ ਮਹਿਲਾ ਨੇ 69 ਬੱਚਿਆਂ ਨੂੰ ਜਨਮ ਦਿੱਤਾ ਸੀ, ਜਿਸਕਾਰਨ ਉਸਦਾ ਨਾਮ ਵਿਸ਼ਵ ਰਿਕਾਰਡਾਂ ਵਿੱਚ ਦਰਜ ਹੈ।

Published by: ਸ਼ੰਕਰ ਦਾਸ

ਡਾਕਟਰਾਂ ਅਨੁਸਾਰ ਮਾਂ ਦੇ ਸਰੀਰ ਨੂੰ ਪੂਰੀ ਤਰ੍ਹਾਂ ਠੀਕ ਹੋਣ ਲਈ ਹਰ ਬੱਚੇ ਦੇ ਜਨਮ ਵਿਚਕਾਰ 2 ਤੋਂ 3 ਸਾਲ ਦਾ ਅੰਤਰ ਹੋਣਾ ਚਾਹੀਦਾ ਹੈ।

Published by: ਸ਼ੰਕਰ ਦਾਸ

ਹਾਲਾਂਕਿ ਵਾਰ-ਵਾਰ ਗਰਭ ਧਾਰਣ ਕਰਨ ਨਾਲ ਮਾਂ ਦੀ ਸਿਹਤ 'ਤੇ ਗੰਭੀਰ ਅਸਰ ਪੈ ਸਕਦਾ ਹੈ।

Published by: ਸ਼ੰਕਰ ਦਾਸ

ਇਸ ਤੋਂ ਇਲਾਵਾ ਬਹੁਤ ਸਾਰੇ ਬੱਚਿਆਂ ਨੂੰ ਜਨਮ ਦੇਣ ਲਈ ਕਈ ਵਾਰ ਸੀਜ਼ੇਰੀਅਨ ਡਿਲੀਵਰੀ ਦੀ ਲੋੜ ਪੈਂਦੀ ਹੈ।

Published by: ਸ਼ੰਕਰ ਦਾਸ

ਕਿਉਂਕਿ ਲਗਾਤਾਰ ਨਾਰਮਲ ਡਿਲੀਵਰੀ ਸਰੀਰ ਲਈ ਨੁਕਸਾਨਦਾਇਕ ਹੋ ਸਕਦੀ ਹੈ।

Published by: ਸ਼ੰਕਰ ਦਾਸ