ਦੇਸ਼ ਦੀ ਪਹਿਲੀ ਮਹਿਲਾ ਟਰੱਕ ਡਰਾਈਵਰ ਕੌਣ?

Published by: ਏਬੀਪੀ ਸਾਂਝਾ

ਭਾਰਤ ਵਿੱਚ ਟਰੱਕ ਡਰਾਈਵਿੰਗ ਨੂੰ ਲੰਬੇ ਸਮੇਂ ਤੱਕ ਪੁਰਸ਼ਾਂ ਦੇ ਪੇਸ਼ਾ ਮੰਨਿਆ ਜਾਂਦਾ ਸੀ

Published by: ਏਬੀਪੀ ਸਾਂਝਾ

ਪਰ ਔਰਤਾਂ ਨੇ ਇਸ ਸੋਚ ਨੂੰ ਬਦਲ ਕੇ ਰੱਖ ਦਿੱਤਾ ਹੈ

Published by: ਏਬੀਪੀ ਸਾਂਝਾ

ਆਓ ਜਾਣਦੇ ਹਾਂ ਕਿ ਦੇਸ਼ ਦੀ ਪਹਿਲੀ ਮਹਿਲਾ ਟਰੱਕ ਡਰਾਈਵਰ ਕਿਹੜੀ ਹੈ

Published by: ਏਬੀਪੀ ਸਾਂਝਾ

ਭਾਰਤ ਦੀ ਪਹਿਲੀ ਮਹਿਲਾ ਟਰੱਕ ਡਰਾਈਵਰ ਯੋਗਿਤਾ ਰੁਘੂਵੰਸੀ ਹੈ ਜੋ ਕਿ ਮੱਧ ਪ੍ਰਦੇਸ਼ ਦੇ ਭੋਪਾਲ ਦੀ ਰਹਿਣ ਵਾਲੀ ਹੈ

Published by: ਏਬੀਪੀ ਸਾਂਝਾ

ਉੱਥੇ LLB ਤੇ ਕਾਮਰਸ ਦੀ ਪੜ੍ਹਾਈ ਕਰ ਚੁੱਕੀ ਹੈ, ਇਸ ਦੇ ਬਾਵਜੂਦ ਉਨ੍ਹਾਂ ਨੇ ਵੱਖਰਾ ਰਾਹ ਚੁਣਿਆ ਹੈ

Published by: ਏਬੀਪੀ ਸਾਂਝਾ

ਸਾਲ 2003 ਵਿੱਚ ਪਤੀ ਦੀ ਮੌਤ ਤੋਂ ਬਾਅਦ ਪਰਿਵਾਰ ਦੀ ਜ਼ਿੰਮੇਵਾਰੀ ਸਾਂਭਣ ਲਈ ਉਨ੍ਹਾਂ ਨੇ ਟਰੱਕ ਡਰਾਈਵਿੰਗ ਸ਼ੁਰੂ ਕਰ ਦਿੱਤੀ ਸੀ

Published by: ਏਬੀਪੀ ਸਾਂਝਾ

ਕਰੀਬ ਇੱਕ ਸਾਲ ਦੀ ਟ੍ਰੇਨਿੰਗ ਲੈਣ ਤੋਂ ਬਾਅਦ ਉਨ੍ਹਾਂ ਨੇ 2004 ਵਿੱਚ ਅਧਿਕਾਰਿਕ ਤੌਰ ‘ਤੇ ਟਰੱਕ ਚਲਾਉਣਾ ਸ਼ੁਰੂ ਕਰ ਦਿੱਤਾ ਸੀ

Published by: ਏਬੀਪੀ ਸਾਂਝਾ

ਯੋਗਿਤਾ ਦੇਸ਼ ਭਰ ਦੇ ਲੰਬੇ ਰੂਟਾਂ ‘ਤੇ ਟਰੱਕ ਚਲਾਉਂਦੀ ਸੀ, ਜੋ ਕਿ ਭੋਪਾਲ ਤੋਂ ਲੈਕੇ ਕੇਰਸ ਤੱਕ ਜਾਂਦੀ ਸੀ

Published by: ਏਬੀਪੀ ਸਾਂਝਾ

ਮਰਦ ਪ੍ਰਧਾਨ ਮੰਨੇ ਜਾਣ ਵਾਲੇ ਟਰਾਂਸਪੋਰਟ ਸੈਕਟਰ ਵਿੱਚ ਉਨ੍ਹਾਂ ਨੇ ਆਪਣੀ ਮਿਹਨਤ ਅਤੇ ਹਿੰਮਤ ਨਾਲ ਪਛਾਣ ਬਣਾਈ

Published by: ਏਬੀਪੀ ਸਾਂਝਾ