ਜਿਆਦਾਦੇਰ ਤਕ ਸੌਣ ਵਾਲੇ ਨੂੰ ਅਕਸਰ ਲੋਕ ਕੁੰਭਕਰਨ ਕਹਿੰਦੇ ਹਨ



ਪਰ ਕੀ ਤੁਸੀਂ ਜਾਣਦੇ ਹੋ ਕਿ ਜਿਆਦਾ ਦੇਰ ਤਕ ਸੌਣਾ ਇੱਕ ਬਿਮਾਰੀ ਵੀ ਹੋ ਸਕਦੀ ਹੈ



ਮੈਡੀਕਲ ਭਾਸ਼ਾ ਵਿੱਚ ਇਸ ਨੂੰ ਕਲੇਨ ਲੇਵਿਨ ਸਿੰਡਰਮ ਕਹਿੰਦੇ ਹਨ



ਲੋਕ ਇਸ ਬਿਮਾਰੀ ਨੂੰ ਸਲੀਪਿੰਗ ਬਿਊਟੀ ਸਿੰਡਰਮ ਵੀ ਕਿੰਦੇ ਹਨ



ਇਸ ਸਿੰਡਰਮ ਨਾਲ ਬਹੁਤ ਜਿਆਦਾ ਨੀਂਦ ਆਉਂਦੀ ਹੈ ਅਤੇ ਭੁੱਖ ਵੀ ਲੱਗਦੀ ਹੈ



ਵਿਅਕਤੀ ਦਾ ਸ਼ੁਭਾਅ ਚਿੜਚਿੜਾ ਹੋ ਜਾਂਦਾ ਹੈ



ਭੁੱਲਣ ਦੀ ਬਿਮਾਰੀ ਵੀ ਹੋ ਜਾਂਦੀ ਹੈ



ਮਹਿਲਾਵਾਂ ਦੇ ਮੁਕਾਬਲੇ ਪੁਰਸ਼ਾਂ ਵੱਚ ਇਹ ਬਿਮਾਰੀ ਜਿਆਦਾ ਦੇਖਣ ਨੂੰ ਮਿਲਦੀ ਹੈ



ਜਿਆਦਾਤਰ ਇਹ ਬਿਮਾਰੀ ਟੀਨਏਜਰਸ ਵਿੱਚ ਪਾਈ ਜਾਂਦੀ ਹੈ



ਇਹ ਸਿੰਡਰਮ 10 ਲੱਖ ਵਿੱਚੋਂ 1-2 ਲੋਕਾਂ ਨੂੰ ਹੁੰਦੀ ਹੈ