ਜਹਾਜ਼ ਵਿੱਚ ਸਫ਼ਰ ਕਰਦਿਆਂ ਹੋਇਆਂ ਏਅਰ ਹੋਸਟੈਸ ਸਾਰਾ ਕੰਮ ਕਰਦੀਆਂ ਹਨ



ਅਜਿਹੇ ਵਿੱਚ ਲੋਕਾਂ ਨੂੰ ਲੱਗਦਾ ਹੈ ਕਿ ਇਨ੍ਹਾਂ ਦੀ ਡਿਊਟੀ ਸਿਰਫ਼ ਇੰਨੀ ਕੁ ਹੈ



ਏਅਰ ਹੋਸਟੈਸ ਦਾ ਕੰਮ ਜਹਾਜ਼ ਤੋਂ ਪਹਿਲਾਂ ਅਤੇ ਬਾਅਦ ਵਿੱਚ ਵੀ ਹੁੰਦਾ ਹੈ



ਇਹ ਫਲਾਈਟ ਉੱਡਣ ਤੋਂ ਪਹਿਲਾਂ ਜਹਾਜ਼ ਦੀ ਜਾਂਚ ਕਰਦੀਆਂ ਹਨ



ਇਸ ਦੇ ਨਾਲ ਹੀ ਇਹ ਲਾਈਫ ਵੇਸਟ, ਆਕਸੀਜਨ ਮਾਸਕ ਆਦਿ ਵੀ ਦੇਖਦੀਆਂ ਹਨ



ਇਸ ਤੋਂ ਇਲਾਵਾ ਕੈਬਿਨ ਦੀ ਸਫ਼ਾਈ ਅਤੇ ਸਮਾਨ ਦੇ ਸਟਾਕ ਦਾ ਵੀ ਧਿਆਨ ਰੱਖਦੀਆਂ ਹਨ



ਫਲਾਈਟ ਤੋਂ ਬਾਅਦ ਇਹ ਡੀਬ੍ਰੀਫਿੰਗ ਦਾ ਸਾਰਾ ਕੰਮ ਦੇਖਦੀਆਂ ਹਨ



ਫਲਾਈਟ ਵਿੱਚ ਯਾਤਰਾ ਤੋਂ ਬਾਅਦ ਸਫ਼ਾਈ ਦੀ ਜ਼ਿੰਮੇਵਾਰੀ ਵੀ ਇੰਨਾ ਦੀ ਹੁੰਦੀ ਹੈ



ਅਗਲੀ ਉਡਾਣ ਲਈ ਰਿਸਟਾਕਿੰਗ ਦਾ ਸਾਰਾ ਕੰਮ ਦੇਖਦੀਆਂ ਹਨ



ਇਸ ਦੇ ਨਾਲ ਹੀ ਇਹ ਮੁਸਾਫ਼ਰਾਂ ਨੂੰ ਕਨੈਕਟਿੰਗ ਫਲਾਈਟ ਦੀ ਵੀ ਜਾਣਕਾਰੀ ਦਿੰਦੀਆਂ ਹਨ



Thanks for Reading. UP NEXT

ਹੋਟਲ ਦੇ ਕਮਰਿਆਂ ‘ਚ ਬੈੱਡ ‘ਤੇ ਚਿੱਟੀ ਚਾਦਰ ਕਿਉਂ ਵਿਛਾਈ ਹੁੰਦੀ ਹੈ?

View next story