ਦੋ ਪੈਨ ਕਾਰਡ ਰੱਖਣ ‘ਤੇ ਕਿੰਨੀ ਹੁੰਦੀ ਸਜ਼ਾ

Published by: ਏਬੀਪੀ ਸਾਂਝਾ

ਪੈਨ ਕਾਰਡ ਕਿਸੇ ਵਿਅਕਤੀ ਦੀ ਵਿੱਤੀ ਪਛਾਣ ਹੁੰਦੀ ਹੈ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਇੱਕ ਵਿਅਕਤੀ ਨੂੰ ਸਿਰਫ ਇੱਕ ਹੀ ਪੈਨ ਕਾਰਡ ਜਾਰੀ ਕੀਤਾ ਜਾਂਦਾ ਹੈ

Published by: ਏਬੀਪੀ ਸਾਂਝਾ

ਜੇਕਰ ਕਿਸੇ ਵਿਅਕਤੀ ਕੋਲ 2 ਪੈਨਕਾਰਡ ਮਿਲਦੇ ਹਨ ਤਾਂ ਇਨਕਮ ਟੈਕਸ ਦੇ ਤਹਿਤ ਇਹ ਅਪਰਾਧ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਇਸ ਅਪਰਾਧ ਦੇ ਲਈ 10000 ਰੁਪਏ ਤੱਕ ਦਾ ਜ਼ੁਰਮਾਨਾ ਲਾਇਆ ਜਾ ਸਕਦਾ ਹੈ

Published by: ਏਬੀਪੀ ਸਾਂਝਾ

ਉੱਥੇ ਹੀ ਟੈਕਸ ਚੋਰੀ ਦਾ ਮਾਮਲਾ ਸਾਬਤ ਹੋਣ ‘ਤੇ ਜੇਲ ਦੀ ਸਜਾ ਵੀ ਹੋ ਸਕਦੀ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਧੋਖਾਧੜੀ ਸਾਬਤ ਹੋਣ ‘ਤੇ 7 ਸਾਲ ਦੇ ਲਈ ਜੇਲ ਜਾਣਾ ਪੈ ਸਕਦਾ ਹੈ

Published by: ਏਬੀਪੀ ਸਾਂਝਾ

ਇਸ ਨਾਲ ਜੁੜੇ ਇੱਕ ਮਾਮਲੇ ਵਿੱਚ ਸਪਾ ਨੇਤਾ ਆਜਮ ਖਾਨ ਅਤੇ ਉਨ੍ਹਾਂ ਦੇ ਪੁੱਤ ਅਬਦੁੱਲਾ ਆਜਮ ਨੂੰ 7 ਸਾਲ ਦੀ ਸਜ਼ਾ ਸੁਣਾਈ ਗਈ ਸੀ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ 2 ਪੈਨ ਕਾਰਡ ਰੱਖਣ ਨਾਲ ਲੋਨ ਪਾਸ ਹੋਣ ਜਾਂ ਨਵਾਂ ਕ੍ਰੈਡਿਟ ਕਾਰਡ ਲੈਣ ਵਿੱਚ ਦਿੱਕਤ ਆ ਸਕਦੀ ਹੈ

Published by: ਏਬੀਪੀ ਸਾਂਝਾ

ਇਸ ਸਮੱਸਿਆ ਤੋਂ ਬਚਣ ਲਈ ਤੁਸੀਂ ਆਪਣੇ ਦੂਜੇ ਪੈਨ ਕਾਰਡ ਨੂੰ ਬਿਨਾਂ ਇਸਤੇਮਾਲ ਕੀਤਿਆਂ Income Tax Department Portal ਜਾਂ ਆਫਲਾਈਨ ਜਾ ਕੇ ਸਰੈਂਡਰ ਕਰਨਾ ਚਾਹੀਦਾ ਹੈ

Published by: ਏਬੀਪੀ ਸਾਂਝਾ