Tattoo ਬਣਾਉਣ ਦਾ ਪਾਗਲਪਨ ਨੌਜਵਾਨਾਂ ਵਿੱਚ ਵਧਦਾ ਜਾ ਰਿਹਾ ਹੈ। ਕੇਵਲ ਨੌਜਵਾਨ ਹੀ ਨਹੀਂ ਸਗੋਂ ਹਰ ਉਮਰ ਦੇ ਵਿਅਕਤੀ ਟੈਟੂ ਬਣਵਾਉਣ ਲੱਗੇ ਹਨ।

Published by: ਗੁਰਵਿੰਦਰ ਸਿੰਘ

ਕਈ ਵਾਰ ਅਜਿਹੇ ਮਾਮਲੇ ਆਏ ਹਨ ਕਿ ਟੈਟੂ ਹੋਣ ਕਰਕੇ ਸਰਕਾਰੀ ਨੌਕਰੀ ਨਹੀਂ ਮਿਲਦੀ। ਆਓ ਜਾਣਦੇ ਹਾਂ ਇਸ ਨਾਲ ਜੁੜੇ ਨਿਯਮ

ਟੈਟੂ ਹੋਣ ਕਰਕੇ ਹਰ ਸਰਕਾਰੀ ਨੌਕਰੀ ਤੋਂ ਜਵਾਬ ਨਹੀਂ ਦਿੱਤਾ ਜਾ ਸਕਦਾ ਹੈ।

Published by: ਗੁਰਵਿੰਦਰ ਸਿੰਘ

ਕੁਝ ਸਰਕਾਰੀ ਨੌਕਰੀਆਂ ਇਹੋ ਜਿਹੀਆਂ ਹਨ ਜਿੱਥੇ ਟੈਟੂ ਨੂੰ ਲੈ ਕੇ ਸਖ਼ਤੀ ਤੇ ਪਾਬੰਧੀਆਂ ਹਨ

ਟੈਟੂ ਨੂੰ ਲੈ ਕੇ ਕਈ ਵਾਰ ਮਾਮਲੇ ਅਦਾਲਤ ਤੱਕ ਵੀ ਪਹੁੰਚ ਚੁੱਕੇ ਹਨ

Published by: ਗੁਰਵਿੰਦਰ ਸਿੰਘ

ਭਾਰਤ ਸਰਕਾਰ ਦੀਆਂ ਹਿਦਾਇਤਾਂ ਮੁਤਾਬਕ, ਰੀਤੀ ਰਿਵਾਜ਼ਾਂ ਮੁਤਾਬਕ ਟੈਟੂ ਬਣਵਾਉਣ ਦੀ ਕੋਈ ਮਨਾਹੀ ਨਹੀਂ ਹੈ।

ਟੈਟੂ ਵਿੱਚ ਜ਼ਿਆਦਾਤਰ ਮਾਮਲੇ ਫੌਜ ਵਿੱਚ ਭਰਤੀ ਦੌਰਾਨ ਸਾਹਮਣੇ ਆਉਂਦੇ ਹਨ। ਫ਼ੌਜ ਤੇ ਪੁਲਿਸ ਲਈ ਟੈਟੂ ਬਣਵਾਉਣ ਦੀ ਇਜਾਜ਼ਤ ਨਹੀਂ ਹੈ।

ਜੇ ਕਿਸੇ ਨੇ ਟੈਟੂ ਹਟਵਾ ਲਿਆ ਹੈ ਤੇ ਉਸ ਦਾ ਹਲਕਾ ਨਿਸ਼ਾਨ ਬਾਕੀ ਹੈ ਤਾਂ ਉਸ ਨੂੰ ਰਿਜੈਕਟ ਨਹੀਂ ਕੀਤਾ ਸਕਦਾ।

Published by: ਗੁਰਵਿੰਦਰ ਸਿੰਘ

ਫ਼ੌਜ ਤੇ ਪੁਲਿਸ ਸੁਰੱਖਿਆ ਦੇ ਮੱਦੇਨਜ਼ਰ ਟੈਟੂ ਵਾਲੇ ਉਮੀਦਵਾਰਾਂ ਨੂੰ ਰਿਜੈਕਟ ਕਰਦੀ ਹੈ।

Published by: ਗੁਰਵਿੰਦਰ ਸਿੰਘ

ਟੈਟੂ ਦੇ ਕਾਰਨ ਚਮੜੀ ਰੋਗ, HIV ਤੇ ਹੈਪੇਟਾਇਟਸ ਵਰਗੀਆਂ ਬਿਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ।