ਜ਼ਿਆਦਾਤਰ ਘਰਾਂ ਵਿੱਚ ਰੋਟੀ ਦਾ ਸਵਾਦ ਵਧਾਉਣ ਲਈ ਘਿਓ ਦੀ ਵਰਤੋਂ ਕੀਤੀ ਜਾਂਦੀ ਹੈ ਕਈ ਲੋਕਾਂ ਨੂੰ ਰੋਟੀ ‘ਤੇ ਘਿਓ ਲਾ ਕੇ ਖਾਣ ਕਰਕੇ ਫੈਟ ਵਧਣ ਦਾ ਡਰ ਰਹਿੰਦਾ ਹੈ ਰੋਟੀ ‘ਤੇ ਘਿਓ ਲਾ ਕੇ ਖਾਣ ਨਾਲ ਭਾਰ ਤਾਂ ਨਹੀਂ ਵਧੇਗਾ, ਇਹ ਹਰ ਕੋਈ ਸੋਚਦਾ ਹੈ ਘਿਓ ਤੇ ਰੋਟੀ ਦਾ ਕੋਮਬੋ ਖਾਣ ਵਿੱਚ ਬਹੁਤ ਸੁਆਦ ਲੱਗਦਾ ਹੈ ਰੋਟੀ ‘ਤੇ ਘਿਓ ਲਾਉਣ ਨਾਲ ਰੋਟੀ ਦਾ ਗਲਾਈਸੇਮਿਕ ਇੰਡੈਕਸ ਘੱਟ ਹੋ ਜਾਂਦਾ ਹੈ ਰੋਟੀ ‘ਤੇ ਘਿਓ ਲਾ ਕੇ ਖਾਣਾ ਬਹੁਤ ਫਾਇਦੇਮੰਦ ਹੁੰਦਾ ਹੈ ਇਸ ਨਾਲ ਲੀਵਰ ਵਿੱਚ ਪਾਚਨ ਨਾਲ ਸਬੰਧਿਤ ਐਂਜਾਈਮ ਐਕਟਿਵ ਹੋ ਜਾਂਦੇ ਹਨ ਇਸ ਨਾਲ ਖਾਣਾ ਆਸਾਨੀ ਨਾਲ ਪਚ ਜਾਂਦਾ ਹੈ ਘਿਓ ਦੀ ਰੋਟੀ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਇਸ ਨਾਲ ਭਾਰ ਨਹੀਂ ਵਧਦਾ ਸਗੋਂ ਤੁਸੀਂ ਹੋਰ ਸਿਹਤਮੰਦ ਹੁੰਦੇ ਹੋ