Use Tomato For Skin Care : ਟਮਾਟਰ ਤੁਹਾਡੀ ਚਮੜੀ ਲਈ ਕਈ ਤਰ੍ਹਾਂ ਨਾਲ ਫਾਇਦੇਮੰਦ ਹੁੰਦਾ ਹੈ। ਇਸ ਵਿੱਚ ਵਿਟਾਮਿਨ ਏ, ਵਿਟਾਮਿਨ ਸੀ, ਵਿਟਾਮਿਨ ਕੇ, ਆਇਰਨ, ਫਾਸਫੋਰਸ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਆਓ ਜਾਣਦੇ ਹਾਂ ਚਮੜੀ 'ਤੇ ਟਮਾਟਰ ਲਗਾਉਣ ਦੇ ਫਾਇਦੇ...