Lipstick Facts: ਔਰਤਾਂ ਦੇ ਮੇਕਅਪ ਵਿੱਚ ਸਭ ਤੋਂ ਆਮ ਸੁੰਦਰਤਾ ਉਤਪਾਦ ਹੈ ਲਿਪਸਟਿਕ। ਪਰ, ਨਾ ਚਾਹੁੰਦੇ ਹੋਏ ਵੀ, ਲਿਪਸਟਿਕ ਮੂੰਹ ਦੇ ਅੰਦਰ ਚਲੀ ਜਾਂਦੀ ਹੈ ਤੇ ਔਰਤਾਂ ਲਿਪਸਟਿਕ ਖਾ ਲੈਂਦੀਆਂ ਹਨ।