ਭਾਰ ਘਟਾਉਣ ਲਈ ਕਸਰਤ ਦੇ ਨਾਲ-ਨਾਲ ਡਾਈਟ ਦਾ ਖਾਸ ਧਿਆਨ ਰੱਖਣਾ ਪੈਂਦਾ ਹੈ।



ਭਾਰ ਘੱਟ ਕਰਨ ਲਈ ਲੋਕ ਜਿੰਮ ਤੋਂ ਲੈ ਕੇ ਯੋਗਾ ਅਤੇ ਡਾਈਟਿੰਗ ਤੱਕ ਹਰ ਚੀਜ਼ ਅਪਣਾਉਂਦੇ ਹਨ।



ਕਈ ਵਾਰ ਪੌਸ਼ਟਿਕ ਖਾਣਾ ਤੇ ਕੈਲੋਰੀ ਘੱਟ ਲੈਣ ਕਾਰਨ ਵੀ ਭਾਰ ਘੱਟ ਨਹੀਂ ਹੁੰਦਾ।



ਅੱਜ ਅਸੀਂ ਤੁਹਾਨੂੰ ਬਹੁਤ ਹੀ ਆਸਾਨ ਤਰੀਕੇ ਨਾਲ ਭਾਰ ਘਟਾਉਣ ਦੇ ਟਿਪਸ ਦੱਸਣ ਜਾ ਰਹੇ ਹਾਂ।



ਨਿੰਬੂ ਲੱਸੀ
ਫੈਟ ਨੂੰ Burn ਕਰਨ ਲਈ ਨਿੰਬੂ ਵਾਲੀ ਲੱਸੀ ਸਭ ਤੋਂ ਵਧੀਆ ਵਿਕਲਪ ਹੈ।


Chia Seed ਲੱਸੀ
Chia Seed 'ਚ ਫਾਈਬਰ ਪਾਇਆ ਜਾਂਦਾ ਹੈ, ਜੋ ਸਰੀਰ ਚੋਂ ਚਰਬੀ ਨੂੰ ਹਟਾਉਣ ਦਾ ਕੰਮ ਕਰਦਾ ਹੈ।


ਅਲਸੀ ਦੇ ਬੀਜਾਂ ਵਾਲੀ ਲੱਸੀ
ਸਰੀਰ 'ਚ ਮੈਟਾਬੋਲਿਜ਼ਮ ਤੇਜ਼ ਕਰਨ ਦੇ ਨਾਲ-ਨਾਲ Fat ਪਚਾਉਣ 'ਚ ਮਦਦਗਾਰ