ਹਰ ਭਾਰਤੀ ਦਾ ਦਿਨ ਚਾਹ ਜਾਂ ਕੌਫੀ ਨਾਲ ਸ਼ੁਰੂ ਹੁੰਦਾ ਹੈ। ਜਿਸ ਦਿਨ ਚਾਹ ਦੀ ਇੱਕ ਚੁਸਕੀ ਨਹੀਂ ਮਿਲਦੀ, ਉਸ ਦਿਨ ਅਜਿਹਾ ਲੱਗਦਾ ਹੈ ਜਿਵੇਂ ਸਵੇਰ ਹੀ ਨਾ ਹੋਈ ਹੋਵੇ।