ਮੂੰਗਫਲੀ ਮੋਨੋਅਨਸੈਚੂਰੇਟਿਡ ਫੈਟ ਦਾ ਸਰੋਤ ਹੈ



ਇਹ ਪ੍ਰੋਟੀਨ ਦਾ ਚੰਗਾ ਸਰੋਤ ਹੈ



ਇਹ ਖਰਾਬ ਕੋਲੈਸਟ੍ਰੋਲ ਦੇ ਪੱਧਰ ਨੂੰ ਘੱਟ ਕਰਦੀ ਹੈ



ਹਾਰਟ ਦੇ ਖਤਰੇ ਨੂੰ ਘੱਟ ਕਰਦੀ ਹੈ



ਇਹ ਭਾਰ ਵਧਾਉਣ ਤੋਂ ਰੋਕਣ ਦਾ ਕੰਮ ਕਰਦੀ ਹੈ



ਇਸ ਵਿੱਚ ਐਂਟੀਆਕਸੀਡੈਂਟ ਮੌਜੂਦ ਹੁੰਦੇ ਹਨ



ਇਹ ਕੈਂਸਰ ਦਾ ਖਤਰਾ ਘੱਟ ਕਰਦੀ ਹੈ



ਇਹ ਦਿਮਾਗ ਲਈ ਚੰਗੀ ਹੁੰਦੀ ਹੈ



ਇਹ ਸਕਿਨ ਲਈ ਬਹੁਤ ਫਾਇਦੇਮੰਦ ਹੈ



ਇਸ ਨਾਲ ਇੰਸਟੈਂਟ ਐਨਰਜੀ ਮਿਲਦੀ ਹੈ