ਬਰਸਾਤ 'ਚ ਪਾਚਨ ਸਬੰਧੀ ਤੇ Food Poisoning ਵਰਗੀਆਂ ਸਮੱਸਿਆਵਾਂ ਦਾ ਖਤਰਾ ਵੱਧ ਜਾਂਦਾ ਹੈ



ਕੁਝ ਅਜਿਹੇ ਭੋਜਨ ਨੇ ਜਿਨ੍ਹਾਂ ਨੂੰ ਮਾਨਸੂਨ ਦੌਰਾਨ ਖਾਣ ਨਾਲ ਸਮੱਸਿਆਵਾਂ ਹੋ ਸਕਦੀਆਂ ਨੇ



ਸਿਹਤ ਦਾ ਖਿਆਲ ਰੱਖਦੇ ਹੋਏ, ਇੱਥੇ ਅਸੀਂ ਤੁਹਾਨੂੰ ਅਜਿਹੇ Foods ਬਾਰੇ ਦੱਸਣ ਜਾ ਰਹੇ ਹਾਂ



ਪੱਤੇਦਾਰ ਸਬਜ਼ੀਆਂ



ਦੁੱਧ ਵਾਲੇ ਪਦਾਰਥ



ਮਸਾਲੇਦਾਰ ਖਾਣਾ



ਮਸਾਲਾ ਚਾਹ



ਕੋਲਡ ਡ੍ਰਿੰਕਸ



ਜੰਕ



Sea Food