ਜ਼ਿਆਦਾ ਅੰਡੇ ਖਾਣ ਨਾਲ ਸਰੀਰ ਨੂੰ ਨੁਕਸਾਨ ਹੋ ਸਕਦਾ ਹੈ



ਜਿਨ੍ਹਾਂ ਨੂੰ ਕੋਲੈਸਟ੍ਰੋਲ ਸਬੰਧੀ ਸਮੱਸਿਆ ਨਾ ਹੋਵੇ, ਉਹ ਇੱਕ ਦਿਨ ਵਿੱਚ 2 ਅੰਡੇ ਖਾ ਸਕਦੇ ਹਨ



ਇਨ੍ਹਾਂ ਲੋਕਾਂ ਨੂੰ ਦਿਨ ਵਿੱਚ ਇੱਕ ਹੀ ਅੰਡਾ ਖਾਣਾ ਚਾਹੀਦਾ ਹੈ



ਜਿਨ੍ਹਾਂ ਦਾ ਕੋਲੈਸਟ੍ਰੋਲ ਲੈਵਲ ਹਾਈ ਰਹਿੰਦਾ ਹੈ



ਜਿਨ੍ਹਾਂ ਨੂੰ ਸ਼ੂਗਰ ਦੀ ਸਮੱਸਿਆ ਹੁੰਦੀ ਹੈ ਜਾਂ ਸ਼ੂਗਰ ਬੋਟਮ ਲਾਈਨ ਦੇ ਕੋਲ ਹੈ



ਜਿਨ੍ਹਾਂ ਲੋਕਾਂ ਨੂੰ ਹਾਰਟ ਸਬੰਧੀ ਸਮੱਸਿਆ ਹੈ



ਬੱਚਿਆਂ ਅਤੇ ਟੀਨਏਜਰਸ ਨੂੰ ਵੀ ਹਰ ਰੋਜ਼ ਇੱਕ ਦਿਨ ਅੰਡਾ ਖਾਣਾ ਚਾਹੀਦਾ



60 ਤੋਂ ਬਾਅਦ ਵੀ ਤੁਹਾਨੂੰ ਰੋਜ਼ ਇੱਕ ਅੰਡਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ



ਇੱਕ ਅੰਡੇ ਵਿੱਚ 187 ਮਿਲੀਗ੍ਰਾਮ ਕੋਲੈਸਟ੍ਰੋਲ ਹੁੰਦਾ ਹੈ



ਜੇਕਰ ਜ਼ਿਆਦਾ ਅੰਡੇ ਖਾਂਦੇ ਹੋ ਤਾਂ ਕੋਲੈਸਟ੍ਰੋਲ ਲੈਵਲ ਬਹੁਤ ਵੱਧ ਜਾਵੇਗਾ।