ਵਿਆਹ ਦੇ ਕੁਝ ਸਾਲਾਂ ਬਾਅਦ ਹੀ ਔਰਤਾਂ ਦਾ ਭਾਰ ਵਧਣਾ ਸ਼ੁਰੂ ਹੋ ਜਾਂਦਾ ਹੈ ਔਰਤਾਂ ਦਾ ਭਾਰ ਮਰਦਾਂ ਨਾਲੋਂ ਵੱਧ ਹੁੰਦਾ ਹੈ ਆਓ ਜਾਣਦੇ ਹਾਂ ਵਿਆਹ ਤੋਂ ਬਾਅਦ ਔਰਤਾਂ ਦਾ ਭਾਰ ਕਿਉਂ ਵਧਦਾ ਹੈ ਵਿਆਹ ਤੋਂ ਪਹਿਲਾਂ ਔਰਤਾਂ ਆਪਣੀ ਪਸੰਦ ਅਨੁਸਾਰ ਖਾਣਾ ਖਾਂਦੀਆਂ ਹਨ ਪਰ ਵਿਆਹ ਤੋਂ ਬਾਅਦ ਉਨ੍ਹਾਂ ਨੂੰ ਘਰ ਦੇ ਹਿਸਾਬ ਨਾਲ ਖਾਣਾ ਬਣਾਉਣਾ ਜਾਂ ਖਾਣਾ ਪੈਂਦਾ ਹੈ ਕਈ ਵਾਰ ਉਨ੍ਹਾਂ ਨੂੰ ਤੇਲ ਮਸਾਲੇ ਵਾਲੀਆਂ ਚੀਜ਼ ਵੀ ਖਾਣੀਆਂ ਪੈਂਦੀਆਂ ਹਨ ਆਪਣੀ ਫਿਟਨੈੱਸ ਵੱਲ ਧਿਆਨ ਨਹੀਂ ਦਿੰਦੀਆਂ ਹਾਰਮੋਨਸ ਵਿੱਚ ਵੀ ਕਈ ਬਦਲਾਅ ਹੁੰਦੇ ਹਨ ਗੈਸਟਿੰਗ ਦੇ ਚੱਕਰ 'ਚ ਓਵਰਇਟਿੰਗ ਦਾ ਸ਼ਿਕਾਰ ਹੋ ਜਾਂਦੀਆਂ ਹਨ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਤਣਾਅ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ