ਮਨੁੱਖ ਲਈ ਪਾਣੀ ਕੁਦਰਤ ਦੀ ਦੇਣ ਹੈ ਪ੍ਰਦੂਸ਼ਣ ਕਾਰਨ ਪੀਣ ਵਾਲਾ ਪਾਣੀ ਵੀ ਘੱਟ ਗਿਆ ਹੈ ਹੁਣ ਲੋਕਾਂ ਨੂੰ ਪਾਣੀ ਲਈ ਪੈਸੇ ਦੇਣੇ ਪੈ ਰਹੇ ਹਨ ਦੁਨੀਆ ਦੇ ਸਭ ਤੋਂ ਮਹਿੰਗੇ ਪਾਣੀ ਦੀ ਕੀਮਤ 50 ਲੱਖ ਰੁਪਏ ਹੈ Acqua di Cristallo Tributo a Modigliani ਦੁਨੀਆ ਦਾ ਸਭ ਤੋਂ ਮਹਿੰਗਾ ਪਾਣੀ ਹੈ ਇੱਕ ਬੋਤਲ ਵਿੱਚ ਸਿਰਫ਼ 750 ਮਿਲੀਲੀਟਰ ਪਾਣੀ ਆਉਂਦਾ ਹੈ ਇਸ ਪਾਣੀ ਦੀ ਬੋਤਲ ਨੇ 2010 ਵਿੱਚ ਗਿਨੀਜ਼ ਵਰਲਡ ਰਿਕਾਰਡ ਬਣਾਇਆ ਸੀ ਇਸ ਨੂੰ ਦੁਨੀਆ ਦਾ ਸਭ ਤੋਂ ਮਹਿੰਗਾ ਪਾਣੀ ਹੋਣ ਦਾ ਦਰਜਾ ਮਿਲ ਗਿਆ ਹੈ ਇਹ ਪਾਣੀ ਆਈਸਲੈਂਡ, ਫਰਾਂਸ ਅਤੇ ਫਿਜੀ ਵਿੱਚ ਕੁਦਰਤੀ ਚਸ਼ਮੇ ਵਿੱਚੋਂ ਨਿਕਲਦਾ ਹੈ ਇਹ ਪਾਣੀ ਦੀ ਬੋਤਲ ਕੈਰੇਟ ਸੋਨੇ ਦੀ ਬਣੀ ਹੋਈ ਹੈ