ਵਿਆਹ ਅਤੇ ਪਾਰਟੀ ਵਿੱਚ ਡ੍ਰਿੰਕਸ ਦੀ ਇਕ ਵੱਖਰੀ ਹੀ ਮਹੱਤਤਾ ਹੁੰਦੀ ਹੈ



ਪਾਰਟੀਆਂ ਵਿੱਚ ਡ੍ਰਿੰਕਸ ਵਿੱਚ ਕਾਕਟੇਲ ਅਤੇ ਮਾਕਟੇਲ ਸ਼ਬਦ ਸੁਣਨ ਨੂੰ ਮਿਲਦਾ ਹੈ



ਪਰ ਦੋਹਾਂ ਵਿੱਚ ਕੀ ਫ਼ਰਕ ਹੈ



ਕਾਕਟੇਲ ਅਤੇ ਮਾਕਟੇਲ ਕਈ ਡ੍ਰਿੰਕਸ ਨੂੰ ਮਿਲਾ ਕੇ ਬਣਾਈ ਜਾਂਦੀ ਹੈ



ਦੋਹਾਂ ਨੂੰ ਬਣਾਉਣ ਦਾ ਤਰੀਕਾ ਇੱਕ-ਦੂਜੇ ਤੋਂ ਬਿਲਕੁਲ ਵੱਖਰਾ ਹੈ



ਕਾਕਟੇਲ ਵਿੱਚ ਅਲਕੋਹਲ ਪਾਇਆ ਜਾਂਦਾ ਹੈ



ਬੀਅਰ ਅਤੇ ਸ਼ਰਾਬ ਨਾਲ ਬਣਨ ਵਾਲੀ ਡ੍ਰਿੰਕ ਨੂੰ ਕਾਕਟੇਲ ਕਿਹਾ ਜਾਂਦਾ ਹੈ



ਜੂਸ ਨਾਲ ਬਣਾਈ ਜਾਣ ਵਾਲੀ ਡ੍ਰਿੰਕ ਨੂੰ ਮਾਕਟੇਲ ਕਿਹਾ ਜਾਂਦਾ ਹੈ



ਮਾਕਟੇਲ ਨੂੰ ਕਿਸੇ ਵੀ ਤਰ੍ਹਾਂ ਸਰਵ ਕੀਤਾ ਜਾ ਸਕਦਾ ਹੈ



ਇਸ ਨੂੰ ਹਰ ਵਰਗ ਦੇ ਲੋਕ ਪੀ ਸਕਦੇ ਹਨ ਅਤੇ ਇਸ ਨਾਲ ਕੋਈ ਜ਼ਿਆਦਾ ਨੁਕਸਾਨ ਨਹੀਂ ਹੁੰਦਾ ਹੈ