ਅਕਸਰ ਲੋਕ ਕਹਿੰਦੇ ਹਨ ਕਿ ਸ਼ਾਮ ਵੇਲੇ ਝਾੜੂ ਨਹੀਂ ਲਾਉਣੀ ਚਾਹੀਦੀ



ਸਵਾਲ ਹੈ ਕਿ ਸ਼ਾਮ ਵੇਲੇ ਝਾੜੂ ਕਿਉਂ ਨਹੀਂ ਲਾਉਣੀ ਚਾਹੀਦੀ



ਦਰਅਸਲ ਸ਼ਾਮ ਨੂੰ ਧੁੱਪ ਘੱਟ ਹੁੰਦੀ ਹੈ ਅਤੇ ਹਵਾ ਵੀ ਘੱਟ ਹੁੰਦੀ ਹੈ



ਇਹ ਤੁਹਾਡੇ ਖਾਣੇ ਦੇ ਸ,ਇਹ ਤੁਹਾਡੇ ਖਾਣੇ ਦੇ ਸੁਆਦ ਵਿੱਚ ਵੀ ਅਸਰ ਕਰ ਸਕਦਾ ਹੈ



ਝਾੜੂ ਲਾਉਣ ਨਾਲ ਹਵਾ ਵਿੱਚ ਗੰਦ ਅਤੇ ਧੂੜ ਉੱਡਦੀ ਹੈ



ਇਹ ਇੱਧਰ-ਉੱਧਰ ਫੈਲ ਸਕਦਾ ਹੈ ਅਤੇ ਜ਼ਿਆਦਾ ਪ੍ਰਦੂਸ਼ਣ ਦਾ ਕਾਰਨ ਬਣ ਸਕਦਾ ਹੈ



ਝਾੜੂ ਲਾਉਣ ਨਾਲ ਧੂੜ ਤੇ ਗੰਦ ਉੱਡਦਾ ਹੈ



ਪਹਿਲਾਂ ਇਹ ਵੇਖ ਲਓ ਕਿ ਤੁਹਾਡੇ ਨੇੜੇ ਕੋਈ ਖੁਲ੍ਹੀ ਜਗ੍ਹਾ ਤਾਂ ਨਹੀਂ ਹੈ



ਝਾੜੂ ਲਾਉਣ ਵੇਲੇ ਖਾਣੇ ਨੂੰ ਢੱਕ ਕੇ ਰੱਖੋ



ਧੂੜ ਕਰਕੇ ਤੁਸੀਂ ਬਿਮਾਰ ਵੀ ਪੈ ਸਕਦੇ ਹੋ