Dubai Gold Rate Today: ਦੇਸ਼ 'ਚ ਸੋਨੇ 'ਚ ਭਾਰੀ ਦਿਲਚਸਪੀ ਹੈ। ਲੋਕ ਅਕਸਰ ਇਹ ਜਾਣਨਾ ਚਾਹੁੰਦੇ ਹਨ ਕਿ ਅੱਜ ਸੋਨਾ ਅਤੇ ਚਾਂਦੀ ਖਰੀਦਣ ਲਈ ਕਿੰਨਾ ਖਰਚਾ ਆਵੇਗਾ।