IndiGo Domestic Flights : ਘਰੇਲੂ ਬਾਜ਼ਾਰ 'ਚ ਵੱਡੀ ਹਿੱਸੇਦਾਰੀ ਰੱਖਣ ਵਾਲੀ ਇੰਡੀਗੋ (IndiGo) ਨੇ ਆਪਣੇ ਯਾਤਰੀਆਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ। ਕੰਪਨੀ ਨੇ ਨਵੰਬਰ ਮਹੀਨੇ 'ਚ ਕਈ ਰੂਟਾਂ 'ਤੇ ਸਿੱਧੀਆਂ ਉਡਾਣਾਂ ਸ਼ੁਰੂ ਕੀਤੀਆਂ ਹਨ।