ਖੀਰਾ ਕਬਜ਼ ਦੀ ਸਮੱਸਿਆ ਨੂੰ ਦੂਰ ਕਰਕੇ ਪੇਟ ਦੀ ਸਮੱਸਿਆ ਨੂੰ ਦੂਰ ਰੱਖਣ ਵਿੱਚ ਮਦਦ ਕਰਦਾ ਹੈ ਸ਼ੂਗਰ ਦੇ ਮਰੀਜ਼ਾਂ ਨੂੰ ਖੀਰਾ ਖਾਣਾ ਚਾਹੀਦਾ ਹੈ ਹਰਾ ਖੀਰਾ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ ਖੀਰਾ ਖਾਣ ਨਾਲ ਮੋਟਾਪਾ ਵੀ ਦੂਰ ਹੁੰਦਾ ਹੈ ਹਰੇ ਖੀਰੇ ਵਿੱਚ ਮੌਜੂਦ ਬੈਕਟੀਰੀਆ ਨੂੰ ਖਤਮ ਕਰਨ ਓਰਲ ਹੈਲਥ ਵੀ ਸਹੀ ਰੱਖਦਾ ਹੈ ਖੀਰੇ ਵਿੱਚ ਪਾਏ ਜਾਣ ਵਾਲਾ ਪ੍ਰੋਟੀਨ ਸਰੀਰ ਵਿੱਚ ਕੈਂਸਰ ਨੂੰ ਰੋਕਦਾ ਹੈ ਇਮਿਊਨਿਟੀ ਪਾਵਰ ਨੂੰ ਮਜ਼ਬੂਤ ਬਣਾਉਣ ਵਿੱਚ ਖੀਰਾ ਅਹਿਮ ਹੈ ਜੇਕਰ ਖੀਰਾ ਛਿਲਕੇ ਸਮੇਤ ਖਾਧਾ ਜਾਵੇ ਤਾਂ ਇਹ ਹੱਡੀਆਂ ਨੂੰ ਫਾਇਦਾ ਪਹੁੰਚਾਉਂਦਾ ਹੈ ਹਰਾ ਖੀਰਾ ਰੋਜ਼ ਖਾਣ ਨਾਲ ਪਥਰੀ ਦੀ ਬਿਮਾਰੀ ਦੂਰ ਹੁੰਦੀ ਹੈ ਹਰਾ ਖੀਰਾ ਪੇਸ਼ਾਬ ਦੀ ਸਮੱਸਿਆ ਦੂਰ ਕਰਨ ਵਿੱਚ ਮਦਦ ਮਿਲਦੀ ਹੈ