ਮਟਰ ਪਾਚਨ ਕਿਰਿਆ ਲਈ ਚੰਗੇ ਮੰਨੇ ਜਾਂਦੇ ਹਨ
ਕਬਜ਼ ਤੇ ਗੈਸ ਦੀ ਸਮੱਸਿਆ 'ਚ ਮਟਰ ਦਾ ਸੇਵਨ ਫਾਇਦੇਮੰਦ ਹੋ ਸਕਦਾ
ਇਸ ਨੂੰ ਖਾਣ ਨਾਲ ਸਰੀਰ 'ਚ ਜ਼ਿਆਦਾ ਚਰਬੀ ਨਹੀਂ ਰਹਿੰਦੀ
ਮਟਰ ਦੇ ਸੇਵਨ ਨਾਲ ਕੋਲੈਸਟ੍ਰਾਲ ਦੇ ਪੱਧਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ
ਮਟਰ 'ਚ ਮੌਜੂਦ ਕੈਰੋਟੋਨੋਇਡਸ ਲੂਟੀਨ ਤੇ ਜ਼ੈਕਸੈਂਥਿਨ ਅੱਖਾਂ ਲਈ ਫਾਇਦੇਮੰਦ
ਮਟਰ ਖੂਨ 'ਚ ਸ਼ੂਗਰ ਦੀ ਮਾਤਰਾ ਨੂੰ ਸੰਤੁਲਿਤ ਕਰਨ ਵਿੱਚ ਮਦਦਗਾਰ
ਇਹ ਯਾਦਦਾਸ਼ਤ ਵਧਾਉਣ ਵਿੱਚ ਵੀ ਕਾਰਗਰ ਹੁੰਦੇ ਹਨ