Stock Market Opening: ਅੱਜ ਭਾਰਤੀ ਸ਼ੇਅਰ ਬਾਜ਼ਾਰ (Indian stock market) ਦੀ ਸ਼ੁਰੂਆਤ ਧਮਾਕੇ ਨਾਲ ਹੋਈ ਹੈ ਅਤੇ ਆਈਟੀ ਸਟਾਕਾਂ ਦੇ ਜ਼ਬਰਦਸਤ ਵਾਧੇ ਨਾਲ ਬਾਜ਼ਾਰ ਨੂੰ ਸਮਰਥਨ ਮਿਲਿਆ ਹੈ।