ਇਲਾਇਚੀ ਇੱਕ ਗੁਣਕਾਰੀ ਅਤੇ ਸੁਗੰਧ ਵਾਲਾ ਮਸਾਲਾ ਹੈ



ਇਸ ਨੂੰ ਤੁਸੀਂ ਆਸਾਨੀ ਨਾਲ ਆਪਣੇ ਘਰ ਵਿੱਚ ਲਾ ਸਕਦੇ ਹੋ



ਘਰ ਵਿੱਚ ਇਲਾਇਚੀ ਦਾ ਬੂਟਾ ਲਾਉਣ ਲਈ ਇਕ ਗਮਲਾ ਲਓ



ਗਮਲੇ ਵਿੱਚ 50 ਫੀਸਦੀ ਕੋਕੋ ਪੀਟ ਅਤੇ 50 ਫੀਸਦੀ ਵਰਮੀਕਮਪੋਸਟ ਮਿੱਟੀ ਨੂੰ ਪੋਂਟਿੰਗ ਕਰ ਲਓ



ਇਸ ਤੋਂ ਬਾਅਦ ਗਮਲੇ ਵਿੱਚ ਬੀਜ ਲਾ ਦਿਓ ਅਤੇ ਸਹੀ ਮਾਤਰਾ ਵਿੱਚ ਪਾਣੀ ਪਾ ਦਿਓ



ਕੁਝ ਦਿਨ ਬਾਅਦ ਇਲਾਇਚੀ ਦਾ ਬੂਟਾ ਤਿਆਰ ਹੋ ਜਾਵੇਗਾ



ਪਰ ਕੁਝ ਗੱਲਾਂ ਦਾ ਖਾਸ ਧਿਆਨ ਰੱਖੋ



ਬੂਟੇ ਨੂੰ ਰੋਜ਼ ਪਾਣੀ ਦਿੰਦੇ ਰਹੋ



ਸਿਰਫ ਮਿੱਟੀ ਨੂੰ ਨਮ ਰੱਖਣ ਜਿੰਨਾ ਹੀ ਪਾਣੀ ਦਿਓ



ਬੂਟੇ ਨੂੰ 20 ਤੋਂ ਲੈ ਕੇ 30 ਡਿਗਰੀ ਸੈਲਸੀਅਸ ਤਾਪਮਾਨ ਦੇ ਵਿੱਚ ਹੀ ਰੱਖੋ