ਅਦਾਕਾਰਾ ਜਾਨਵੀ ਕਪੂਰ ਨੇ ਸਾਲ 2018 'ਚ ਫਿਲਮ 'ਧੜਕ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਜਾਨਵੀ ਕਪੂਰ ਅੱਜ ਆਪਣਾ 25ਵਾਂ ਜਨਮਦਿਨ ਮਨਾ ਰਹੀ ਹੈ ਜਾਨਵੀ ਦੀ ਪਹਿਲੀ ਹੀ ਫਿਲਮ 'ਧੜਕ' ਹਿੱਟ ਹੋਈ ਸੀ ਅਦਾਕਾਰਾ ਨੇ ਬਾਲੀਵੁੱਡ ਨੂੰ ਇਕ ਤੋਂ ਬਾਅਦ ਇਕ ਕਈ ਸ਼ਾਨਦਾਰ ਫਿਲਮਾਂ ਦਿੱਤੀਆਂ ਫਿਲਮ 'ਧੜਕ' ਲਈ ਉਨ੍ਹਾਂ ਨੂੰ ਸਿਰਫ 45 ਲੱਖ ਰੁਪਏ ਮਿਲੇ ਸਨ ਜਾਨਵੀ ਐਂਡੋਰਸਮੈਂਟ ਤੇ ਮਾਡਲਿੰਗ ਤੋਂ ਵੀ ਕਾਫੀ ਕਮਾਈ ਕਰਦੀ ਹੈ ਜਾਨਵੀ ਕਈ ਸਮਾਜਿਕ ਸੰਗਠਨਾਂ ਨੂੰ ਚੰਗੇ ਕੰਮ ਲਈ ਸਪੋਰਟ ਕਰਦੀ ਹੈ ਜਾਨਵੀ ਕਪੂਰ ਦੀ ਨੈੱਟ ਵਰਥ 60 ਕਰੋੜ ਤੋਂ ਵੱਧ ਹੈ