'ਵੈਲੇਨਟਾਈਨ ਵੀਕ' ਨੂੰ ਜੋੜੇ ਬੜੇ ਉਤਸ਼ਾਹ ਨਾਲ ਮਨਾਉਂਦੇ ਹਨ।

ਵੈਲੇਨਟਾਈਨ ਵੀਕ ਵਿੱਚ ਕਿੱਸ ਡੇ ਬਹੁਤ ਰੋਮਾਂਟਿਕ ਅਤੇ ਖੂਬਸੂਰਤ ਦਿਨ ਹੈ।

ਗੱਲ੍ਹਾਂ 'ਤੇ ਕਿੱਸ ਕਰਦਾ ਹੈ ਤਾਂ ਉਹ ਪਿਆਰ ਭਾਵਨਾ ਨੂੰ ਪ੍ਰਦਰਸ਼ਿਤ ਕਰਦਾ ਹੈ।

ਲਿੱਪ ਕਿੱਸ ਜੋੜੇ ਦੇ ਵਿਚਕਾਰ ਪਿਆਰ ਦੇ ਜਨੂੰਨ ਨੂੰ ਦਰਸਾਉਂਦਾ ਹੈ।

ਕਾਲਰਬੋਨ 'ਤੇ ਕਿੱਸ ਜੋੜਿਆਂ ਵਿਚਕਾਰ ਨੇੜਤਾ ਨੂੰ ਦਰਸਾਉਂਦਾ ਹੈ।

ਮੱਥੇ 'ਤੇ ਕਿੱਸ ਜੋੜੇ ਦੇ ਵਿਚਕਾਰ ਸਬੰਧ ਅਤੇ ਮਜ਼ਬੂਤ ​​​​ਰਿਸ਼ਤੇ ਦਾ ਪ੍ਰਤੀਕ ਹੈ।

ਹੱਥਾਂ 'ਤੇ ਕਿੱਸ ਜੋੜੇ ਵਿਚਕਾਰ ਪਿਆਰ ਨੂੰ ਜ਼ਾਹਰ ਕਰਨ ਦਾ ਵਧੀਆ ਤਰੀਕਾ ਹੈ।

ਫਲਾਇੰਗ ਕਿੱਸ- ਇਸ ਨੂੰ ਗੁੱਡ ਲੱਕ ਕਿੱਸ ਵੀ ਕਿਹਾ ਜਾਂਦਾ ਹੈ।

ਜਦੋਂ ਪਤੀ-ਪਤਨੀ ਇਕ-ਦੂਜੇ ਤੋਂ ਵੱਖ ਹੋ ਰਹੇ ਹਨ ਤਾਂ ਪਲਾਇੰਗ ਕਿੱਸ ਉਨ੍ਹਾਂ ਦੇ ਵੱਖ ਹੋਣ ਤੋਂ ਬਾਅਦ ਵੀ ਰਿਸ਼ਤਿਆਂ ਵਿਚ ਸਾਂਝ ਦਾ ਪ੍ਰਤੀਕ ਹੈ।

ਕੰਨਾਂ 'ਤੇ ਕਿੱਸ ਜੋੜੇ ਦੀ ਨੇੜਤਾ ਦੱਸਦਾ ਹੈ ਪਰ ਇਸਦਾ ਪ੍ਰਭਾਵ ਪੂਰੀ ਤਰ੍ਹਾਂ ਨਾਲ ਕਿੱਸ ਕਰਨ ਵਾਲੇ ਵਿਅਕਤੀ 'ਤੇ ਨਿਰਭਰ ਕਰਦਾ ਹੈ।