ਹਰਨਾਜ਼ ਸੰਧੂ ਨੇ ਮਿਸ ਯੂਨੀਵਰਸ 2021 ਦਾ ਖਿਤਾਬ ਜਿੱਤ ਕੇ ਦੁਨੀਆ ਵਿੱਚ ਭਾਰਤ ਦਾ ਨਾਮ ਰੋਸ਼ਨ ਕੀਤਾ
ਹਰਨਾਜ਼ ਸੰਧੂ ਨੂੰ ਮਿਸ ਯੂਨੀਵਰਸ ਦਾ ਤਾਜ ਪਹਿਨਾਇਆ ਗਿਆ ਤਾਂ ਉਸ ਦੀ ਖੂਬਸੂਰਤੀ ਦੇ ਵਿਦੇਸ਼ਾਂ 'ਚ ਵੀ ਕਾਫੀ ਚਰਚਾ ਹੋਏ
ਮਿਸ ਯੂਨੀਵਰਸ 2021 ਬਣਨ ਤੋਂ ਬਾਅਦ ਹਰਨਾਜ਼ ਦੀ ਫੈਨ ਫੋਲੋਇੰਗ ਅਸਮਾਨ ਛੂਹਣ ਲੱਗੀ
ਹਰਨਾਜ਼ ਦੇ ਲੁੱਕ ਤੋਂ ਲੈ ਕੇ ਉਨ੍ਹਾਂ ਦੇ ਸਟਾਈਲ ਸਟੇਟਮੈਂਟ ਤੱਕ ਲੋਕ ਵੀ ਉਨ੍ਹਾਂ ਨੂੰ ਫੋਲੋ ਕਰਨ ਲੱਗੇ
ਮਿਸ ਯੂਨੀਵਰਸ 2021 ਬਣਨ ਦੇ ਕੁਝ ਮਹੀਨਿਆਂ ਵਿੱਚ ਹੀ ਉਸ ਨੇ ਕਾਫੀ ਭਾਰ ਵਧਾ ਲਿਆ ਹੈ
ਫੈਨਸ ਹੈਰਾਨ ਹਨ ਕਿ ਕੁਝ ਮਹੀਨਿਆਂ 'ਚ ਅਜਿਹਾ ਕੀ ਹੋਇਆ ਕਿ ਹਰਨਾਜ਼ ਦਾ ਲੁੱਕ ਪੂਰੀ ਤਰ੍ਹਾਂ ਬਦਲ ਗਿਆ
ਹਰਨਾਜ਼ ਸੰਧੂ ਵੀ ਲੈਕਮੇ ਫੈਸ਼ਨ ਵੀਕ 'ਚ ਰੈਂਪ ਵਾਕ ਕਰ ਜਲਵੇ ਬਿਖੇਰੇ ਅਤੇ ਸਭ ਨੂੰ ਖੂਬ ਇੰਪ੍ਰੈਸ ਕੀਤਾ