ਪੀਲੀ ਹਲਦੀ ਨਾਲੋਂ ਨੀਲੀ ਹਲਦੀ ਦੀ ਕਾਸ਼ਤ ਥੋੜੀ ਔਖੀ ਹੈ। ਇਸ ਨੂੰ ਹਰ ਕਿਸਮ ਦੀ ਮਿੱਟੀ ਵਿੱਚ ਨਹੀਂ ਉਗਾਇਆ ਜਾ ਸਕਦਾ। ਇਸ ਦੀ ਕਾਸ਼ਤ ਲਈ ਸਭ ਤੋਂ ਢੁਕਵੀਂ ਲੂਮੀ ਮਿੱਟੀ ਹੈ।