ਟਮਾਟਰ ਵਾਂਗ ਨਜ਼ਰ ਆਉਣ ਵਾਲੇ ਫਲ ਨੂੰ ਜਾਪਾਨੀ ਫਲ ਜਾਂ ਪਰਸੀਮਨ ਵੀ ਕਿਹਾ ਜਾਂਦਾ ਹੈ। ਕੁਝ ਇਲਾਕਿਆਂ ਵਿਚ ਇਸ ਨੂੰ ਅਮਲੁਕ ਕਿਹਾ ਜਾਂਦਾ ਹੈ ਤੇ ਕੁਝ ਰਾਮਫਲ। ਇਹ ਵਿਟਾਮਿਨ, ਖਣਿਜ ਅਤੇ ਫਾਈਬਰ ਨਾਲ ਭਰਪੂਰ ਹੈ। ਆਓ ਜਾਣੀਏ ਸਿਹਤ ਲਾਭ ਕਬਜ਼ ਅਤੇ ਦਸਤ ਕਰੇ ਦੂਰ ਹਾਈ ਬਲੱਡ ਪ੍ਰੈਸ਼ਰ ਕਰੇ ਕੰਟਰੋਲ ਚੰਗੇ ਕੋਲੈਸਟ੍ਰੋਲ ਦੇ ਪੱਧਰ ਨੂੰ ਬਣਾਈ ਰੱਖਣ ਵਿਚ ਸਹਾਇਕ ਇਮਿਊਨਿਟੀ ਨੂੰ ਕਰੇ ਮਜ਼ਬੂਤ ਖੂਨ ਵਿੱਚ ਆਇਰਨ ਦੀ ਘਾਟ ਕਰੇ ਦੂਰ ਕੈਂਸਰ ਨੂੰ ਫੈਲਣ ਤੋਂ ਰੋਕੇ