ਅਮਰੂਦ, ਪੋਸ਼ਟਿਕ ਤੱਤਾਂ ਦਾ ਇੱਕ ਪਾਵਰਹਾਊਸ ਹੈ, ਜੇ ਇਸ ਦੇ ਸਿਹਤ ਲਾਭਾਂ ਦੀ ਗਿਣਤੀ ਕੀਤੀ ਜਾਵੇ ਤਾਂ ਇਹ ਸੇਬ ਨੂੰ ਵੀ ਪਛਾੜ ਸਕਦਾ ਹੈ।