ਜਲੇਬੀ ਇੱਕ ਲਾਜਵਾਬ ਮਠਿਆਈ ਹੈ, ਜੋ ਭਾਰਤੀ ਪਰੰਪਰਾ ਦਾ ਇੱਕ ਅਟੁੱਟ ਅੰਗ ਹੈ।



ਭਾਵੇਂ ਘਰ ਵਿੱਚ ਕੋਈ ਖੁਸ਼ੀ ਦਾ ਮੌਕਾ ਹੋਵੇ ਜਾਂ ਕੋਈ ਤਿਓਹਾਰ, ਘਰ ਵਿੱਚ ਜਲੇਬੀ ਲਿਆਈ ਤੇ ਬੜੇ ਚਾਅ ਨਾਲ ਖਾਈ ਜਾਂਦੀ ਹੈ।



ਕੁਝ ਲੋਕ ਜਲੇਬੀ ਨੂੰ ਦੁੱਧ ਨਾਲ ਖਾਣਾ ਪਸੰਦ ਕਰਦੇ ਹਨ। ਕਿਸੇ ਨੂੰ ਦਹੀਂ ਜਲੇਬੀ ਦਾ ਸਵਾਦ ਚੰਗਾ ਲੱਗਦਾ ਹੈ।



ਨਾਸ਼ਤੇ ‘ਚ ਜਲੇਬੀ ਖਾਣ ਨਾਲ ਨਾ ਸਿਰਫ ਜੀਭ ਦਾ ਸਵਾਦ ਦਿਨ ਭਰ ਵਧੀਆ ਰਹਿੰਦਾ ਹੈ, ਸਗੋਂ ਇਹ ਸਿਹਤ ਲਈ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ।



ਸਰਦੀ 'ਚ ਇਸ ਨੂੰ ਖਾਣ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ ਤੇ ਸਰਦੀ-ਜ਼ੁਕਾਮ ਨੂੰ ਠੀਕ ਕਰਨ 'ਚ ਪ੍ਰਭਾਵਸ਼ਾਲੀ ਹੈ।



ਸਿਰ ਦਰਦ ਤੋਂ ਰਾਹਤ ਦਿਵਾਉਣ ਵਿੱਚ ਮਦਦਗਾਰ ਹੈ[



ਭਾਰ ਵਧਾਉਣਾ ਹੈ ਤਾਂ ਖਾਓ ਦੁੱਧ ਜਲੇਬੀ



ਤਣਾਅ ਨੂੰ ਦੂਰ ਕਰਦੀ ਹੈ ਦੁੱਧ ਜਲੇਬੀ