ਦੁੱਧ 'ਚ ਇੱਕ ਚੱਮਚ ਘਿਓ ਮਿਲਾ ਕੇ ਪੀਣ ਨਾਲ ਵੀ ਨੀਂਦ ਨਾ ਆਉਣ ਦੀ ਸਮੱਸਿਆ ਦੂਰ ਹੁੰਦੀ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਕੱਪ ਗਰਮ ਦੁੱਧ 'ਚ ਘਿਓ ਸਾਡੇ ਦਿਮਾਗ ਦੀਆਂ ਨਸਾਂ ਨੂੰ ਸ਼ਾਂਤ ਕਰਦਾ ਹੈ ਘਿਓ ਖਾਣ ਨਾਲ ਤਣਾਅ ਘੱਟ ਹੁੰਦਾ ਹੈ ਤੇ ਮੂਡ ਵੀ ਠੀਕ ਰਹਿੰਦਾ ਹੈ ਦੁੱਧ 'ਚ ਘਿਓ ਮਿਲਾ ਕੇ ਪੀਣ ਨਾਲ ਪਾਚਨ ਸ਼ਕਤੀ ਵਧਦੀ ਹੈ ਐਨਜ਼ਾਈਮ ਪਾਚਨ ਕਿਰਿਆ ਨੂੰ ਬਿਹਤਰ ਬਣਾਉਣ 'ਚ ਮਦਦ ਕਰਦੇ ਹਨ ਰੋਜ਼ਾਨਾ ਦੁੱਧ 'ਚ ਘਿਓ ਪਾ ਕੇ ਪੀਣ ਨਾਲ ਜਲਦੀ ਬੁਢਾਪਾ ਨਹੀਂ ਆਉਂਦਾ ਜੋੜਾਂ ਦਾ ਦਰਦ ਹੈ ਤਾਂ ਘਿਓ ਅਤੇ ਦੁੱਧ ਦਾ ਸੇਵਨ ਜ਼ਰੂਰ ਕਰੋ ਇਸ ਦੁੱਧ ਨਾਲ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ ਇਕ ਗਲਾਸ ਦੁੱਧ 'ਚ ਘਿਓ ਮਿਲਾ ਕੇ ਪੀਣ ਨਾਲ ਮੈਟਾਬੋਲਿਜ਼ਮ ਵਧਦਾ ਹੈ ਢਿੱਡ 'ਚ ਗੈਸ ਬਣਨ ਤੋਂ ਲੈ ਕੇ ਮੂੰਹ 'ਚ ਛਾਲੇ ਪੈਣ ਤੱਕ ਦੀ ਸਮੱਸਿਆ ਦੂਰ ਹੋ ਜਾਂਦੀ ਹੈ