ਨਿੰਮ ਨੂੰ ਆਯੁਰਵੈਦ 'ਚ ਚਮਤਕਾਰੀ ਦਰੱਖ਼ਤ ਮੰਨਿਆ ਗਿਆ ਹੈ। ਕੁਦਰਤ ਨੇ ਸਾਨੂੰ ਕੁਦਰਤੀ ਡਾਕਟਰ ਦੇ ਰੂਪ 'ਚ ਨਿੰਮ ਦਾ ਰੁੱਖ ਦਿੱਤਾ ਹੈ।



ਆਓ ਜਾਣਦੇ ਹਾਂ ਨਿੰਮ ਦੇ ਜੂਸ ਦੇ ਸਿਹਤ ਅਤੇ ਸੁੰਦਰਤਾ ਫਾਇਦਿਆਂ ਬਾਰੇ।



ਗੈਸ ਬਣਨ ਤੋਂ ਰੋਕੇ



ਫਾਈਬਰ ਨਾਲ ਭਰਪੂਰ



ਆਕਸੀਡੇਟਿਵ ਤਣਾਅ ਨੂੰ ਰੋਕੇ



ਚਮੜੀ ਦੀ ਸੋਜ ਨੂੰ ਰੋਕਦਾ ਹੈ।



ਗਰਭ ਅਵਸਥਾ 'ਚ ਘਟਾਉਂਦਾ ਹੈ ਦਰਦ



ਚਿਹਰੇ 'ਤੇ ਕਿੱਲਾਂ ਦੀ ਸਮੱਸਿਆ ਦੂਰ ਕਰਨ 'ਚ ਗੁਣਕਾਰੀ