ਗੁੜ 'ਚ ਵਿਟਾਮਿਨ ਏ ਤੇ ਵਿਟਾਮਿਨ ਬੀ, ਆਇਰਨ, ਕੈਲਸ਼ੀਅਮ, ਫਾਸਫੋਰਸ, ਪੋਟਾਸ਼ੀਅਮ, ਜ਼ਿੰਕ, ਮੈਗਨੀਸ਼ੀਅਮ ਤੱਤ ਪਾਏ ਜਾਂਦੇ
ਗੁੜ ਵਿੱਚ ਕਈ ਜ਼ਰੂਰੀ ਵਿਟਾਮਿਨ ਚਮੜੀ ਲਈ ਕੁਦਰਤੀ ਕਲੀਨਜ਼ਰ
ਗੁੜ ਸਰੀਰ ਨੂੰ ਅੰਦਰੋਂ ਸਾਫ ਰੱਖਣ ਦਾ ਕੰਮ ਕਰਦਾ ਹੈ
ਇੱਕ ਚਮਚ ਗੁੜ ਪਾਊਡਰ, ਇੱਕ ਚੱਮਚ ਟਮਾਟਰ ਦਾ ਰਸ, ਇੱਕ ਚਮਚ ਨਿੰਬੂ ਦਾ ਰਸ, ਇੱਕ ਚੁਟਕੀ ਹਲਦੀ ਪਾ ਕੇ ਚੰਗੀ ਤਰ੍ਹਾਂ ਮਿਲਾਓ
ਇਸ ਨੂੰ ਆਪਣੇ ਚਿਹਰੇ 'ਤੇ ਲਗਾਓ ਤੇ 15 ਮਿੰਟ ਬਾਅਦ ਆਪਣੇ ਚਿਹਰੇ ਨੂੰ ਸਾਫ ਪਾਣੀ ਨਾਲ ਧੋਓ
ਇਸ ਨਾਲ ਚਿਹਰੇ ਦੇ ਦਾਗ-ਧੱਬੇ ਦੂਰ ਤੇ ਚਿਹਰੇ ਦੀ ਰੰਗਤ ਨਿਖਰਦੀ ਹੈ
ਝੁਰੜੀਆਂ ਲਈ- ਇੱਕ ਚੱਮਚ ਪੀਸੇ ਹੋਏ ਗੁੜ ਨੂੰ ਇੱਕ ਚਮਚ ਕਾਲੀ ਚਾਹ, ਇੱਕ ਚੱਮਚ ਅੰਗੂਰ ਦਾ ਰਸ, ਇੱਕ ਚਮਚ ਹਲਦੀ ਤੇ ਗੁਲਾਬ ਜਲ ਨੂੰ ਮਿਲਾਓ