ਸੱਤੂ ਦਾ ਸੇਵਨ -ਸੱਤੂ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਪੇਟ ਨੂੰ ਠੰਡਾ ਕਰਦਾ ਹੈ ਸੱਤੂ ਐਸੀਡਿਟੀ ਨੂੰ ਸ਼ਾਂਤ ਕਰਦਾ ਹੈ, ਨਾਲ ਹੀ ਪੀਰੀਅਡਸ 'ਚ ਬਲੋਟਿੰਗ ਨੂੰ ਵੀ ਘੱਟ ਕਰਦਾ ਹੈ ਇਸ ਤੋਂ ਇਲਾਵਾ ਛੋਲਿਆਂ ਤੋਂ ਬਣੇ ਸੱਤੂ 'ਚ ਆਇਰਨ ਵੀ ਚੰਗੀ ਮਾਤਰਾ 'ਚ ਮੌਜੂਦ ਹੁੰਦਾ ਹੈ ਪੁਦੀਨੇ ਦੀ ਚਟਨੀ ਭੋਜਨ ਨੂੰ ਜਲਦੀ ਪਚਾਉਣ ਵਿੱਚ ਮਦਦ ਕਰਦੀ ਹੈ। ਲੌਕੀ ਪਰਾਠੇ ਗਰਮੀਆਂ ਲਈ ਸਭ ਤੋਂ ਵਧੀਆ ਹਨ, ਇਹ ਪੇਟ ਲਈ ਠੰਡੇ ਹੁੰਦੇ ਹਨ ਇਹ ਸਰੀਰ ਦਾ pH ਵੀ ਬਰਕਰਾਰ ਰੱਖਦਾ ਹੈ ਪਪੀਤੇ ਅਤੇ ਖੀਰੇ ਦੀ ਖਾਸ ਗੱਲ ਇਹ ਹੈ ਕਿ ਦੋਵੇਂ ਫਾਈਬਰ ਨਾਲ ਭਰਪੂਰ ਹੁੰਦੇ ਹਨ ਅਤੇ ਦੋਵਾਂ 'ਚ ਪਾਣੀ ਦੀ ਮਾਤਰਾ ਚੰਗੀ ਹੁੰਦੀ ਹੈ। ਲੌਕੀ ਪਰਾਠੇ ਆਸਾਨੀ ਨਾਲ ਪਚ ਜਾਂਦੇ ਹਨ । ਨਾਲ ਹੀ ਇਸ ਨੂੰ ਖਾਣ ਤੋਂ ਬਾਅਦ ਤੁਹਾਨੂੰ ਭਾਰਾ ਮਹਿਸੂਸ ਨਹੀਂ ਹੋਵੇਗਾ ਪਪੀਤਾ-ਖੀਰਾ ਗੈਸ, ਐਸੀਡਿਟੀ ਅਤੇ ਬਦਹਜ਼ਮੀ ਨੂੰ ਦੂਰ ਕਰਨ 'ਚ ਵੀ ਮਦਦਗਾਰ ਹੈ ਇਸ ਨੂੰ ਖਾਣ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ ਗਰਮੀਆਂ 'ਚ ਖੀਰਾ ਅਤੇ ਪਪੀਤਾ ਖਾਣਾ ਸਿਹਤ ਲਈ ਚੰਗਾ ਹੈ