ਸਰੀਰ ‘ਚ ਨਜ਼ਰ ਆਉਂਦੇ ਆਹ 10 ਲੱਛਣ, ਤਾਂ ਹੋ ਗਈ Vitamin D ਦੀ ਕਮੀਂ

ਸਰੀਰ ਵਿੱਚ ਵਿਟਾਮਿਨ ਡੀ ਦੀ ਕਮੀਂ ਹੋਣ ‘ਤੇ ਵਾਰ-ਵਾਰ ਥਕਾਵਟ ਮਹਿਸੂਸ ਹੋ ਸਕਦੀ ਹੈ

Published by: ਜਸਵੀਰ ਕੌਰ

ਹੱਡੀਆਂ ਅਤੇ ਜੋੜਾਂ ਵਿੱਚ ਲਗਾਤਾਰ ਦਰਦ ਇਸ ਦੀ ਇੱਕ ਆਮ ਪਛਾਣ ਹੋ ਸਕਦੀ ਹੈ

Published by: ਜਸਵੀਰ ਕੌਰ

ਮਾਂਸਪੇਸ਼ੀਆਂ ਵਿੱਚ ਕਮਜ਼ੋਰੀ ਜਾਂ ਦਰਦ ਵੀ ਵਿਟਾਮਿਨ ਡੀ ਦੀ ਕਮੀਂ ਨਾਲ ਜੁੜਿਆ ਹੋ ਸਕਦਾ ਹੈ

Published by: ਜਸਵੀਰ ਕੌਰ

ਛੋਟੀ-ਛੋਟੀ ਗੱਲਾਂ ‘ਤੇ ਕਮਜ਼ੋਰੀ ਅਤੇ ਸੁਸਤੀ ਮਹਿਸੂਸ ਹੋਣਾ ਵੀ ਇੱਕ ਸੰਕੇਤ ਮੰਨਿਆ ਜਾਂਦਾ ਹੈ

Published by: ਜਸਵੀਰ ਕੌਰ

ਵਾਰ-ਵਾਰ ਬਿਮਾਰ ਪੈਣਾ ਕਮਜ਼ੋਰ ਪ੍ਰਤੀਰੱਖਿਆ ਸਮਰੱਥਾ ਵੱਲ ਇਸ਼ਾਰਾ ਹੋ ਸਕਦਾ ਹੈ

Published by: ਜਸਵੀਰ ਕੌਰ

ਵਾਲਾਂ ਦਾ ਲੋੜ ਤੋਂ ਵੱਧ ਝੜਨਾ ਵੀ ਵਿਟਾਮਿਨ ਡੀ ਦੀ ਕਮੀਂ ਨਾਲ ਜੁੜਿਆ ਹੋ ਸਕਦਾ ਹੈ

Published by: ਜਸਵੀਰ ਕੌਰ

ਮੂਡ ਖਰਾਬ ਰਹਿਣਾ ਜਾਂ ਉਦਾਸੀ ਮਹਿਸੂਸ ਹੋਣਾ ਵੀ ਇਸ ਨਾਲ ਜੁੜਿਆ ਹੋ ਸਕਦਾ ਹੈ

Published by: ਜਸਵੀਰ ਕੌਰ

ਹੱਡੀਆਂ ਛੇਤੀ ਟੁੱਟਣਾ ਜਾਂ ਕਮਜ਼ੋਰ ਹੋਣਾ ਗੰਭੀਰ ਕਮੀਂ ਦਾ ਸੰਕੇਤ ਹੋ ਸਕਦਾ ਹੈ

Published by: ਜਸਵੀਰ ਕੌਰ

ਤੁਹਾਡੇ ਸਰੀਰ ਵਿੱਚ ਵੀ ਨਜ਼ਰ ਆਉਂਦੇ ਆਹ ਲੱਛਣ ਤਾਂ ਹੋ ਸਕਦੀ ਆਹ ਸਮੱਸਿਆ

Published by: ਜਸਵੀਰ ਕੌਰ