ਬਰਸਾਤ ਦੇ ਮੌਸਮ ਵਿੱਚ ਕਿਹੜੇ ਫਲ ਖਾਣੇ ਚਾਹੀਦੇ

ਬਰਸਾਤ ਦੇ ਮੌਸਮ ਵਿੱਚ ਤਾਜ਼ੇ ਫਲ ਖਾਣੇ ਚਾਹੀਦੇ ਹਨ

Published by: ਜਸਵੀਰ ਕੌਰ

ਇਸ ਮੌਸਮ ਵਿੱਚ ਸੇਬ, ਅਨਾਰ ਅਤੇ ਨਾਸ਼ਪੱਤੀ ਵਧੀਆ ਆਪਸ਼ਨ ਮੰਨੇ ਜਾਂਦੇ ਹਨ

Published by: ਜਸਵੀਰ ਕੌਰ

ਪਪੀਤਾ ਵੀ ਡਾਈਜੈਸ਼ਨ ਲਈ ਵਧੀਆ ਹੁੰਦਾ ਹੈ

Published by: ਜਸਵੀਰ ਕੌਰ

ਕੇਲਾ ਸਰੀਰ ਨੂੰ ਐਨਰਜੀ ਦਿੰਦਾ ਹੈ ਅਤੇ ਪੇਟ ਦੇ ਲਈ ਵਧੀਆ ਮੰਨਿਆ ਜਾਂਦਾ ਹੈ

Published by: ਜਸਵੀਰ ਕੌਰ

ਜਾਮਣ ਅਤੇ ਆਲੂਬੁਖਾਰਾ ਵੀ ਵਧੀਆ ਹੁੰਦੇ ਹਨ

Published by: ਜਸਵੀਰ ਕੌਰ

ਕਟੇ ਹੋਏ ਫਲ ਬਜ਼ਾਰ ਤੋਂ ਖਰੀਦਣ ਦੀ ਬਜਾਏ ਘਰ ਵਿੱਚ ਹੀ ਕੱਟ ਕੇ ਖਾਓ

Published by: ਜਸਵੀਰ ਕੌਰ

ਫਲ ਖਾਣ ਤੋਂ ਪਹਿਲਾਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਧੋਵੋ

Published by: ਜਸਵੀਰ ਕੌਰ

ਸੜੇ ਗਲੇ ਜਾਂ ਬਹੁਤ ਜ਼ਿਆਦਾ ਪਕੇ ਹੋਏ ਫਲ ਖਾਣ ਤੋਂ ਬਚੋ

Published by: ਜਸਵੀਰ ਕੌਰ

ਇਸ ਨਾਲ ਸਰੀਰ ਨੂੰ ਜ਼ਰੂਰੀ ਪੋਸ਼ਕ ਤੱਤ ਅਤੇ ਵਿਟਾਮਿਨ ਮਿਲਦੇ ਹਨ

Published by: ਜਸਵੀਰ ਕੌਰ