ਅੰਬ ਦਾ ਮਿੱਠਾ ਅਚਾਰ ਕਿਵੇਂ ਬਣਾਉਂਦੇ?

Published by: ਜਸਵੀਰ ਕੌਰ

ਅੰਬ ਦਾ ਮਿੱਠਾ ਅਚਾਰ ਸੁਆਦ ਵਿੱਚ ਮਿੱਠਾ ਅਤੇ ਹਲਕਾ ਮਸਾਲੇਦਾਰ ਹੁੰਦਾ ਹੈ

Published by: ਜਸਵੀਰ ਕੌਰ

ਇਸ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਕੱਚੇ ਅੰਬਾਂ ਨੂੰ ਧੋ ਕੇ ਸੁਕਾ ਲਓ

Published by: ਜਸਵੀਰ ਕੌਰ

ਹੁਣ ਅੰਬ ਨੂੰ ਛੋਟੇ-ਛੋਟੇ ਟੁਕੜਿਆਂ ਵਿੱਚ ਕੱਟ ਲਓ

Published by: ਜਸਵੀਰ ਕੌਰ

ਇਸ ਵਿੱਚ ਚੀਨੀ ਜਾਂ ਗੁੜ, ਸੌਂਫ, ਕਲੌਂਜੀ, ਹਲਦੀ, ਲਾਲ ਮਿਰਚ ਅਤੇ ਥੋੜਾ ਨਮਕ ਪਾਓ

Published by: ਜਸਵੀਰ ਕੌਰ

ਸਾਰੇ ਮਸਾਲੇ ਨੂੰ ਅੰਬ ਵਿੱਚ ਮਿਲਾ ਲਓ

Published by: ਜਸਵੀਰ ਕੌਰ

ਹੁਣ ਇਸ ਨੂੰ ਸਾਫ ਅਤੇ ਸੁੱਕੇ ਕੱਚ ਦੇ ਜਾਰ ਵਿੱਚ ਭਰ ਲਓ

Published by: ਜਸਵੀਰ ਕੌਰ

ਜਾਰ ਨੂੰ 5 ਤੋਂ 7 ਦਿਨ ਤੱਕ ਧੁੱਪ ਵਿੱਚ ਰੱਖੋ ਤੇ ਰੋਜ਼ ਇੱਕ ਵਾਰ ਸਾਫ ਚਮਚ ਨਾਲ ਘੁਮਾਓ, ਧੁੱਪ ਮਿਲਣ ‘ਤੇ ਚੀਨੀ ਜਾਂ ਗੁੜ ਪਿਘਲਾ ਕੇ ਗਾੜ੍ਹੀ ਚਾਸ਼ਨੀ ਬਣਾ ਦਿੰਦਾ ਹੈ

Published by: ਜਸਵੀਰ ਕੌਰ

ਅਚਾਰ ਤਿਆਰ ਹੋਣ ਤੋਂ ਬਾਅਦ ਇਸ ਨੂੰ ਠੰਡੀ ਅਤੇ ਸੁੱਕੀ ਜਗ੍ਹਾ ‘ਤੇ ਰੱਖੋ

Published by: ਜਸਵੀਰ ਕੌਰ

ਇਹ ਮਿੱਠਾ ਅਚਾਰ ਪੂਰੀ, ਪਰੌਂਠੇ, ਦਾਲ-ਚੌਲ ਅਤੇ ਖਾਣੇ ਦੇ ਨਾਲ ਬਹੁਤ ਸੁਆਦ ਲੱਗਦਾ ਹੈ

Published by: ਜਸਵੀਰ ਕੌਰ