Best Superfoods For Gut Health: ਅੱਜ ਇਸ ਖਬਰ ਰਾਹੀਂ ਅਸੀ ਤੁਹਾਨੂੰ ਉਨ੍ਹਾਂ 5 ਸੁਪਰਫੂਡ ਬਾਰੇ ਦੱਸਣ ਜਾ ਰਹੇ ਹਾਂ, ਜੋ ਤੁਹਾਡੀ ਅੰਤੜੀਆਂ ਦੀ ਸਿਹਤ ਨੂੰ ਹਮੇਸ਼ਾ ਤੰਦਰੁਸਤ ਰੱਖਦਾ ਹੈ।



ਫਲ ਅਤੇ ਸਬਜ਼ੀਆਂ ਖਾਸ ਤੌਰ ਤੇ ਲੱਸਣ, ਪਿਆਜ਼, ਸ਼ਤਾਵਰੀ ਅਤੇ ਸਮੁੰਦਰੀ ਸ਼ੈਵਾਲ, ਕੇਲੇ ਸਿਹਤ ਲਈ ਫਾਇਦੇਮੰਦ ਹੁੰਦੇ ਹਨ।



ਓਟਸ ਅਤੇ ਕਣਕ ਵਰਗੇ ਅਨਾਜ ਇਸ ਵਿੱਚ ਵੀ ਫਾਈਬਰ ਦੀ ਮਾਤਰਾ ਵੱਧ ਹੁੰਦੀ ਹੈ, ਜੋ ਸਰੀਰ ਨੂੰ ਤੰਦਰੁਸਤ ਰੱਖਦੀ ਹੈ।



ਬੀਨਸ ਅਤੇ ਫਲੀਆਂ ਫਾਈਬਰ ਨਾਲ ਭਰਪੂਰ ਹੋਣ ਕਾਰਨ ਇਹ ਸਿਹਤਮੰਦ ਅੰਤੜੀਆਂ ਮਾਈਕ੍ਰੋਬਾਇਓਮ ਨੂੰ ਵਧਾਉਂਦੀਆਂ ਹਨ।



ਲੱਸਣ ਇਹ ਇੱਕ ਸ਼ਾਨਦਾਰ ਪ੍ਰੀਬਾਇਓਟਿਕ ਭੋਜਨ ਹੈ ਜਿਸ ਵਿੱਚ ਇਨੂਲਿਨ ਦੀ ਉੱਚ ਮਾਤਰਾ ਹੁੰਦੀ ਹੈ, ਜੋ ਅੰਤੜੀਆਂ ਵਿੱਚ ਚੰਗੇ ਬੈਕਟੀਰੀਆ ਨੂੰ ਵਧਾਉਣ ਵਿੱਚ ਮੱਦਦ ਕਰਦਾ ਹੈ।



ਅਨਾਨਾਸ ਵਿੱਚ ਬ੍ਰੋਮੇਲੇਨ ਨਾਮਕ ਇੱਕ ਐਂਜ਼ਾਈਮ ਹੁੰਦਾ ਹੈ, ਜੋ ਪਾਚਨ ਵਿੱਚ ਸਹਾਇਤਾ ਕਰਦਾ ਹੈ, ਅਤੇ ਵੱਡੇ ਭੋਜਨ ਦੇ ਅਣੂਆਂ ਤੋਂ ਪ੍ਰੋਟੀਨ ਨੂੰ ਛੋਟੇ ਪੇਪਟਾਇਡਸ ਵਿੱਚ ਤੋੜਨ ਵਿੱਚ ਮਦਦ ਕਰਦਾ ਹੈ।