ਵੈਬਐਮਡੀ ਦੀ ਰਿਪੋਰਟ ਦੇ ਅਨੁਸਾਰ, ਰੋਜ਼ਾਨਾ ਸਵੇਰੇ 1 ਘੰਟਾ ਤੇਜ਼ ਸੈਰ ਕਰਨ ਨਾਲ ਜੀਵਨ ਦੀ ਸੰਭਾਵਨਾ 2 ਘੰਟੇ ਵੱਧ ਸਕਦੀ ਹੈ।



ਜੇਕਰ ਤੁਸੀਂ ਇੱਕ ਘੰਟਾ ਚੱਲਣ ਦੇ ਯੋਗ ਨਹੀਂ ਹੋ ਤਾਂ ਤੁਹਾਨੂੰ ਘੱਟੋ-ਘੱਟ 30 ਮਿੰਟ ਜ਼ਰੂਰ ਪੈਦਲ ਚੱਲਣਾ ਚਾਹੀਦਾ ਹੈ। ਇਸ ਨਾਲ ਸਰੀਰਕ ਅਤੇ ਮਾਨਸਿਕ ਸਿਹਤ ਦੋਵਾਂ ਵਿਚ ਵਾਧਾ ਹੁੰਦਾ ਹੈ



ਇਸ ਨਾਲ ਦਿਮਾਗ਼ ਦੇ ਕੰਮ ਵਿੱਚ ਸੁਧਾਰ ਹੁੰਦਾ ਹੈ। ਹੱਡੀਆਂ ਅਤੇ ਜੋੜਾਂ ਨੂੰ ਵੀ ਕਈ ਫਾਇਦੇ ਹੁੰਦੇ ਹਨ। ਇਸ ਲਈ ਮਾਹਿਰ ਰੋਜ਼ਾਨਾ ਸਵੇਰੇ ਸੈਰ ਕਰਨ ਦੀ ਸਲਾਹ ਦਿੰਦੇ ਹਨ



ਹਰ ਰੋਜ਼ ਸਵੇਰੇ ਸੈਰ ਲਈ ਬਾਹਰ ਜਾਣ ਨਾਲ ਸ਼ੂਗਰ, ਦਿਲ ਦੇ ਰੋਗ, ਸਟ੍ਰੋਕ ਅਤੇ ਕੁਝ ਕੈਂਸਰਾਂ ਦੇ ਜੋਖਮ ਨੂੰ ਘੱਟ ਕੀਤਾ ਜਾ ਸਕਦਾ ਹੈ



ਜੇਕਰ ਤੁਸੀਂ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਸਵੇਰੇ ਸੈਰ ਕਰੋ



ਇਸ ਨਾਲ ਊਰਜਾ ਦਾ ਪੱਧਰ ਵਧਦਾ ਹੈ। ਇਸ ਨਾਲ ਮਾਨਸਿਕ ਅਤੇ ਭਾਵਨਾਤਮਕ ਸਿਹਤ ਵੀ ਵਧਦੀ ਹੈ। ਇਸ ਨਾਲ ਯਾਦਦਾਸ਼ਤ ਵਧ ਸਕਦੀ ਹੈ



ਰੋਜ਼ਾਨਾ ਸਵੇਰ ਦੀ ਸੈਰ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦੀ ਹੈ।



ਇਕ ਅਧਿਐਨ ਮੁਤਾਬਕ ਸਵੇਰੇ 20 ਮਿੰਟ ਦੀ ਸੈਰ ਕਰਨ ਨਾਲ ਬੀਮਾਰ ਹੋਣ ਦਾ ਖਤਰਾ 43 ਫੀਸਦੀ ਤੱਕ ਘੱਟ ਜਾਂਦਾ ਹੈ



ਸਵੇਰ ਦੀ ਸੈਰ ਨਾਲ ਗੋਡਿਆਂ ਅਤੇ ਮਾਸਪੇਸ਼ੀਆਂ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ



ਸਵੇਰ ਦੀ ਸੈਰ ਨਾਲ ਵੀ ਤਣਾਅ ਅਤੇ ਚਿੰਤਾ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ



Thanks for Reading. UP NEXT

ਪ੍ਰੈਗਨੈਂਸੀ ਦੌਰਾਨ ਹਾਈ ਹੀਲ ਪਹਿਨਣਾ ਖਤਰਨਾਕ ? ਜਾਣੋ ਸੱਚਾਈ

View next story