ਬੁਖਾਰ ਹੋਣ ਤੋਂ ਕਿੰਨੀ ਦੇਰ ਬਾਅਦ ਦਵਾਈ ਖਾਣੀ ਚਾਹੀਦੀ ਹੈ

ਬੁਖਾਰ ਸਰੀਰ ਦਾ ਇੱਕ ਨੈਚੂਰਲ ਤਰੀਕਾ ਹੈ ਜੋ ਕਿ ਲਾਗ ਨਾਲ ਲੜਦਾ ਹੈ

ਜਦੋਂ ਵੀ ਸਾਨੂੰ ਬੁਖਾਰ ਚੜ੍ਹਦਾ ਹੈ ਤਾਂ ਅਸੀਂ ਤੁਰੰਤ ਦਵਾਈ ਲੈ ਲੈਂਦੇ ਹਾਂ

ਪਰ ਕੀ ਅਜਿਹਾ ਕਰਨਾ ਸਹੀ ਹੁੰਦਾ ਹੈ

ਆਓ ਜਾਣਦੇ ਹਾਂ ਬੁਖਾਰ ਚੜ੍ਹਨ ਤੋਂ ਕਿੰਨੀ ਦੇਰ ਬਾਅਦ ਦਵਾਈ ਖਾਣੀ ਚਾਹੀਦੀ ਹੈ

ਜੇਕਰ ਤੁਹਾਨੂੰ ਹਲਕਾ ਬੁਖਾਰ ਹੈ ਤਾਂ ਤੁਰੰਤ ਦਵਾਈ ਨਹੀਂ ਲੈਣੀ ਚਾਹੀਦੀ ਹੈ

ਜੇਕਰ ਤੁਹਾਨੂੰ 100 ਡਿਗਰੀ F ਤੋਂ ਘੱਟ ਬੁਖਾਰ ਹੈ ਤਾਂ ਤੁਹਾਨੂੰ ਆਰਾਮ ਕਰਨਾ ਚਾਹੀਦਾ ਹੈ

ਇਸ ਦੇ ਨਾਲ ਹੀ ਖੂਬ ਪਾਣੀ ਪੀਓ ਅਤੇ ਆਪਣੇ ਸਰੀਰ ਨੂੰ ਠੰਡਾ ਰੱਖਣ ਦੀ ਕੋਸ਼ਿਸ਼ ਕਰੋ

ਜੇਕਰ ਤੁਹਾਨੂੰ 100 ਡਿਗਰੀ F ਤੋਂ ਜ਼ਿਆਦਾ ਬੁਖਾਰ ਹੈ ਤਾਂ ਤੁਰੰਤ ਡਾਕਟਰ ਨੂੰ ਦਿਖਾਓ

ਉਸ ਦੀ ਦਿੱਤੀ ਹੋਈ ਦਵਾਈ ਸਮੇਂ 'ਤੇ ਖਾਓ