ਬਾਦਾਮ ਦੇ ਤੇਲ ਦੀ ਵਰਤੋਂ ਕਰਨ ਨਾਲ ਸਰੀਰ ਨੂੰ ਹੁੰਦੇ ਹਨ ਇਹ ਫਾਇਦੇ

Published by: ਏਬੀਪੀ ਸਾਂਝਾ

ਬਾਦਾਮ ਦੇ ਤੇਲ ਦੀ ਵਰਤੋਂ ਕਰਨ ਨਾਲ ਚਿਹਰੇ ਤੋਂ ਕਿੱਲ-ਮੁਹਾਸੇ ਦੂਰ ਹੁੰਦੇ ਹਨ



ਬਦਾਮ ਦੇ ਤੇਲ ਨਾਲ ਰੋਜ਼ ਚਿਹਰੇ ਦੀ ਮਾਲਸ਼ ਕਰਨ ਨਾਲ ਉਮਰ ਵਧਣ ਦੇ ਸੰਕੇਤ ਘੱਟ ਹੁੰਦੇ ਹਨ



ਜੇ ਤੁਹਾਡੀਆਂ ਅੱਖਾਂ ਦੇ ਹੇਠਾਂ ਡਾਰਕ ਸਰਕਲ ਹਨ ਤਾਂ ਸੌਣ ਤੋਂ ਪਹਿਲਾਂ ਦੋ ਹਫ਼ਤਿਆਂ ਲਈ ਹਰ ਰਾਤ ਅੱਖਾਂ ਦੇ ਹੇਠਾਂ ਬਦਾਮ ਦਾ ਤੇਲ ਲਗਾਓ।



ਆਪਣੇ ਵਾਲਾ ਨੂੰ ਮਜ਼ਬੂਤ ਅਤੇ ਚਮਕਦਾਰ ਬਣਾਉਣ ਲਈ ਬਦਾਮ ਦੇ ਤੇਲ ਦੀ ਵਰਤੋਂ ਕਰੋ



ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਈ ਪਾਇਆ ਜਾਂਦਾ ਹੈ, ਜੋ ਵਾਲਾਂ ਦੇ ਵਾਧੇ ਅਤੇ ਪੋਸ਼ਣ 'ਚ ਮਦਦ ਕਰਦਾ ਹੈ।



ਜੇਕਰ ਤੁਸੀਂ ਆਪਣੇ ਸਰੀਰ 'ਚ ਇਮਿਊਨਿਟੀ ਨੂੰ ਮਜ਼ਬੂਤ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬਦਾਮ ਦੇ ਤੇਲ ਸੇਵਨ ਕਰਨਾ ਚਾਹੀਦਾ ਹੈ।



ਜੇਕਰ ਤੁਹਾਨੂੰ ਕਬਜ਼ ਦੀ ਸਮੱਸਿਆ ਰਹਿੰਦੀ ਹੈ ਤਾਂ ਤੁਹਾਨੂੰ ਬਦਾਮ ਦੇ ਤੇਲ ਦਾ ਸੇਵਨ ਕਰਨਾ ਚਾਹੀਦਾ ਹੈ।



ਇਸ ਵਿਚ ਐਸਪੀਐਫ 15 ਵੀ ਹੁੰਦਾ ਹੈ, ਜਿਸ ਨਾਲ ਇਹ ਚਮੜੀ ਨੂੰ ਯੂਵੀ ਕਿਰਨਾਂ ਤੋਂ ਬਚਾਉਂਦਾ ਹੈ।



ਬਾਦਾਮ ਦਾ ਤੇਲ ਵਿਟਾਮਿਨ ਈ,ਵਿਟਾਮਿਨ ਡੀ ਅਤੇ ਪੋਟਾਸ਼ੀਅਮ ਦਾ ਖਜਾਨਾ ਹੈ।