ਬਦਾਮ ਜਾਂ ਅਖਰੋਟ, ਕੀ ਖਾਣ ਨਾਲ ਜ਼ਿਆਦਾ ਵੱਧਦਾ ਦਿਮਾਗ?

Published by: ਏਬੀਪੀ ਸਾਂਝਾ

ਬਦਾਮ ਅਤੇ ਅਖਰੋਟ ਦੋਵੇਂ ਹੀ ਸਿਹਤ ਦੇ ਲਈ ਬਹੁਤ ਫਾਇਦੇਮੰਦ ਹਨ

Published by: ਏਬੀਪੀ ਸਾਂਝਾ

ਇਹ ਦੋਵੇਂ ਦਿਮਾਗ ਦੇ ਲਈ ਬਹੁਤ ਫਾਇਦੇਮੰਦ ਮੰਨੇ ਜਾਂਦੇ ਹਨ, ਇਨ੍ਹਾਂ ਵਿੱਚ ਪੋਸ਼ਕ ਤੱਤ ਹੁੰਦੇ ਹਨ, ਜੋ ਕਿ ਦਿਮਾਗ ਨੂੰ ਤੇਜ਼ ਬਣਾਉਂਦੇ ਹਨ

ਇਨ੍ਹਾਂ ਦੋਹਾਂ ਨੂੰ ਖਾਣ ਨਾਲ ਦਿਮਾਗ ਨੂੰ ਸਾਰੇ ਪੋਸ਼ਕ ਤੱਤ ਜ਼ਰੂਰ ਮਿਲਦੇ ਹਨ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਬਦਾਮ ਜਾਂ ਅਖਰੋਟ, ਕੀ ਖਾਣ ਨਾਲ ਜ਼ਿਆਦਾ ਦਿਮਾਗ ਵੱਧਦਾ ਹੈ

ਅਖਰੋਟ ਖਾਣ ਨਾਲ ਦਿਮਾਗ ਜ਼ਿਆਦਾ ਵਧਦਾ ਹੈ, ਯਾਦਦਾਸ਼ਤ ਵਧਾਉਣ ਦੇ ਲਈ ਅਖਰੋਟ ਅਸਰਦਾਰ ਮੰਨਿਆ ਜਾਂਦਾ ਹੈ

ਅਖਰੋਟ ਵਿੱਚ ਓਮੇਗਾ-3 ਫੈਟੀ ਐਸਿਡ ਭਰਪੂਰ ਮਾਤਰਾ ਵਿੱਚ ਹੁੰਦਾ ਹੈ, ਇਹ ਫੈਟੀ ਐਸਿਡ ਦਿਮਾਗ ਦੇ ਸੈਲਸ ਨੂੰ ਮਜਬੂਤ ਬਣਾਉਂਦਾ ਹੈ

Published by: ਏਬੀਪੀ ਸਾਂਝਾ

ਇਸ ਵਿੱਚ ਐਂਟੀਆਕਸੀਡੈਂਟ ਅਤੇ ਪੌਲੀਫੇਨੌਲ ਵੀ ਪਾਏ ਜਾਂਦੇ ਹਨ, ਇਹ ਤੱਤ ਦਿਮਾਗ ਨੂੰ ਫ੍ਰੀ ਰੈਡੀਕਲਸ ਤੋਂ ਬਚਾਉਂਦੇ ਹਨ

ਉੱਥੇ ਹੀ ਬਦਾਮ ਵਿੱਚ ਵਿਟਾਮਿਨ ਈ ਅਤੇ ਮੈਗਨੇਸ਼ੀਅਮ ਹੁੰਦਾ ਹੈ ਅਤੇ ਇਹ ਪੋਸ਼ਕ ਤੱਤ ਵੀ ਦਿਮਾਗ ਦੀ ਸਿਹਤ ਦੇ ਲਈ ਜ਼ਰੂਰੀ ਹੈ

ਬਦਾਮ ਵਿੱਚ ਕਾਫੀ ਹੱਦ ਤੱਕ ਯਾਦਦਾਸ਼ਤ ਅਤੇ ਫੋਕਸ ਵਧਾਉਣ ਵਿੱਚ ਮਦਦ ਕਰਦਾ ਹੈ

Published by: ਏਬੀਪੀ ਸਾਂਝਾ