ਕੀ ਮਰਦਾਂ ਨੂੰ ਵੀ ਆਉਂਦੇ ਪੀਰੀਅਡਸ

Published by: ਏਬੀਪੀ ਸਾਂਝਾ

ਔਰਤਾਂ ਦੀ ਤਰ੍ਹਾਂ ਮਰਦਾਂ ਨੂੰ ਪੀਰੀਅਡਸ ਦੀ ਸਮੱਸਿਆ ਹੁੰਦੀ ਹੈ

ਫਰਕ ਸਿਰਫ ਇੰਨਾ ਹੈ ਕਿ ਮਰਦਾਂ ਨੂੰ ਔਰਤਾਂ ਦੀ ਤਰ੍ਹਾਂ ਬਲੀਡਿੰਗ ਨਹੀਂ ਹੁੰਦੀ ਹੈ

Published by: ਏਬੀਪੀ ਸਾਂਝਾ

ਮਰਦਾਂ ਦੇ ਸਰੀਰ ਵਿੱਚ ਹੋਣ ਵਾਲੇ ਹਾਰਮੋਨਲ ਬਦਲਾਅ ਦੇ ਕਰਕੇ ਪੀਰੀਅਡਸ ਹੁੰਦੇ ਹਨ

ਮਰਦਾਂ ਦੇ ਪੀਰੀਅਡਸ ਨੂੰ ਮੈਡੀਕਲ ਭਾਸ਼ਾ ਵਿੱਚ ਈਰੀਟੇਬਲ ਮੇਲ ਸਿੰਡਰੋਮ ਕਿਹਾ ਜਾਂਦਾ ਹੈ

ਜਿਸ ਨਾਲ ਸਮੇਂ-ਸਮੇਂ ‘ਤੇ ਟੈਸਟੋਸਟੇਰੋਨ ਹਾਰਮੋਨ ਦਾ ਪੱਧਰ ਕਾਫੀ ਜ਼ਿਆਦਾ ਹੁੰਦਾ ਰਹਿੰਦਾ ਹੈ

Published by: ਏਬੀਪੀ ਸਾਂਝਾ

ਇਸ ਕਰਕੇ ਡਿਪਰੈਸ਼ਨ, ਥਕਾਵਟ, ਚਿੰਤਾ ਅਤੇ ਚਿੜਚਿੜਾਪਨ ਵਰਗੇ ਲੱਛਣ ਦੇਖਣ ਨੂੰ ਮਿਲਦੇ ਹਨ

ਇੱਕ ਸਰਵੇ ਦੇ ਮੁਤਾਬਕ ਹਰ 4 ਵਿਚੋਂ ਇੱਕ ਮਰਦ ਵਿੱਚ ਇਹ ਲੱਛਣ ਦੇਖਣ ਨੂੰ ਮਿਲਦੇ ਹਨ

Published by: ਏਬੀਪੀ ਸਾਂਝਾ

ਇਸ ਨਾਲ ਕੁਝ ਬੂਰੀਆਂ ਆਦਤਾਂ, ਮਾਨਸਿਕ ਤਣਾਅ ਅਤੇ ਅਸੰਤੁਲਿਤ ਜੀਵਨਸ਼ੈਲੀ ਵੀ ਕਾਰਨ ਹੋ ਸਕਦੇ ਹਨ

ਇਸ ਕਰਕੇ ਆਪਣੇ ਲਾਈਫਸਟਾਈਲ ਅਤੇ ਖਾਣਪੀਣ ਦਾ ਖਾਸ ਧਿਆਨ ਰੱਖੋ, ਲੱਛਣ ਗੰਭੀਰ ਹੋਣ ‘ਤੇ ਡਾਕਟਰ ਦੀ ਸਲਾਹ ਲਓ

Published by: ਏਬੀਪੀ ਸਾਂਝਾ