ਇਨ੍ਹਾਂ ਲੋਕਾਂ ਨੂੰ ਨਹੀਂ ਖਾਣਾ ਚਾਹੀਦਾ ਅਸ਼ਵਗੰਧਾ

Published by: ਏਬੀਪੀ ਸਾਂਝਾ

ਅਸ਼ਵਗੰਧਾ ਇੱਕ ਬੇਹੱਦ ਚਮਤਕਾਰੀ ਜੜੀ ਹੈ

Published by: ਏਬੀਪੀ ਸਾਂਝਾ

ਇਸ ਵਿੱਚ ਮੌਜੂਦ ਐਂਟੀਆਕਸੀਡੈਂਟ, ਐਂਟੀ ਇਨਫਲੇਮੇਂਟਰੀ ਅਤੇ ਐਂਟੀ ਬੈਕਟੀਰੀਅਲ ਗੁਣ ਕਈ ਬਿਮਾਰੀਆਂ ਨੂੰ ਦੂਰ ਕਰਦੇ ਹਨ

Published by: ਏਬੀਪੀ ਸਾਂਝਾ

ਕਈ ਲੋਕਾਂ ਵਿੱਚ ਅਸ਼ਵਗੰਧਾ ਖਾਣ ਨਾਲ ਵੀ ਕਈ ਨੁਕਸਾਨ ਦੇਖਣ ਨੂੰ ਮਿਲਦੇ ਹਨ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਕਿਹੜੇ ਲੋਕਾਂ ਨੂੰ ਨਹੀਂ ਖਾਣਾ ਚਾਹੀਦਾ ਅਸ਼ਵਗੰਧਾ

Published by: ਏਬੀਪੀ ਸਾਂਝਾ

ਲੋਅ ਬੀਪੀ ਵਾਲੇ ਲੋਕਾਂ ਨੂੰ ਇਸ ਨੂੰ ਨਹੀਂ ਖਾਣਾ ਚਾਹੀਦਾ ਹੈ ਕਿਉਂਕਿ ਇਹ ਬੀਪੀ ਨੂੰ ਹੋਰ ਵੀ ਲੋਅ ਕਰ ਸਕਦਾ ਹੈ

Published by: ਏਬੀਪੀ ਸਾਂਝਾ

ਪ੍ਰੈਗਨੈਂਟ ਔਰਤਾਂ ਨੂੰ ਵੀ ਅਸ਼ਵਗੰਧਾ ਦਾ ਸੇਵਨ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ

Published by: ਏਬੀਪੀ ਸਾਂਝਾ

ਅਸ਼ਵਗੰਧਾ ਵਿੱਚ ਮੌਜੂਦ ਤੱਤ ਦਿਮਾਗ ਨੂੰ ਐਕਟਿਵ ਕਰ ਦਿੰਦੇ ਹਨ, ਅਜਿਹੇ ਵਿੱਚ ਇਨਸੋਮਨੀਆ ਵਾਲੇ ਲੋਕਾਂ ਨੂੰ ਵੀ ਪਰਹੇਜ਼ ਕਰਨਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਜਿਹੜੇ ਲੋਕਾਂ ਨੂੰ ਡਾਈਬਟੀਜ਼ ਦੀ ਸਮੱਸਿਆ ਹੁੰਦੀ ਹੈ

Published by: ਏਬੀਪੀ ਸਾਂਝਾ

ਉਨ੍ਹਾਂ ਨੂੰ ਵੀ ਅਸ਼ਵਗੰਧਾ ਨਹੀਂ ਖਾਣਾ ਚਾਹੀਦਾ ਹੈ

Published by: ਏਬੀਪੀ ਸਾਂਝਾ