ਇਨ੍ਹੀਂ ਦਿਨੀਂ ਦੇਸ਼ ਦੇ ਜ਼ਿਆਦਾਤਰ ਹਿੱਸਿਆਂ 'ਚ ਤਾਪਮਾਨ ਕਾਫੀ ਵੱਧ ਗਿਆ ਹੈ। ਇਸ ਕਾਰਨ ਲੋਕ ਸਿਰਫ਼ ਸਰੀਰਕ ਹੀ ਨਹੀਂ, ਮੈਂਟਲੀ ਤੌਰ 'ਤੇ ਵੀ ਕਾਫੀ ਕਮਜ਼ੋਰ ਮਹਿਸੂਸ ਕਰ ਰਹੇ ਹਨ। ਇਸ ਮੌਸਮ ਦੇ ਵਿੱਚ ਲੱਸੀ ਲਾਹੇਵੰਦ ਡ੍ਰਿੰਕਿੰਗ ਪਦਾਰਥ ਹੈ, ਜਿਸਨੂੰ ਪੀਣ ਨਾਲ ਗਰਮੀਆਂ ਵਿੱਚ ਡੀਹਾਈਡ੍ਰੇਸ਼ਨ ਦੀ ਸਮੱਸਿਆ ਨਹੀਂ ਹੁੰਦੀ।